helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, APR 25, 2024
ਬੱਚੇ ਦੇ ਦੁੱਧ ਦੇ 60 ਰੁਪਏ ਡਰੀਮ 11 ’ਚ ਲਾਏ,...
ਨਹੀਂ ਤੈਅ ਹੋ ਰਿਹਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ...
ਕਲਯੁੱਗੀ ਪੁੱਤ ਨੇ ਸ਼ਰਾਬ ਖ਼ਾਤਰ ਮਾਂ ਦੀ ਕੀਤੀ...
ਰਾਂਚੀ ਦੇ ਸਰਕਾਰੀ ਪੋਲਟਰੀ ਫਾਰਮ 'ਚ ਫੈਲਿਆ ਬਰਡ...
ਪੰਜਾਬ
ਮਨੋਰੰਜਨ
Photos
Videos
ਸਿਡਨੀ (ਏਜੰਸੀ)- ਸਿਡਨੀ ਵਿਖੇ ਬਲੈਕਟਾਊਨ ਗਰਾਉਂਡ ਵਿਖੇ ਮਾਂ ਬੋਲੀ ਦਿਵਸ ਮਨਾਇਆ ਗਿਆ ਅਤੇ ਇਸ ਦੇ ਨਾਲ-ਨਾਲ ਮਲਟੀਕਲਚਰਲ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿਚ ਬਲੈਕਟਾਊਨ ਅਤੇ ਸਿਡਨੀ ਦੇ ਨੇੜਲੇ ਇਲਾਕਿਆਂ ਤੋਂ ਆਏ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਗੁਰੂ ਨਾਨਕ ਪੰਜਾਬ ਸਕੂਲ ਗਲੈਨਵੁਡ ਅਤੇ ਹੋਰ ਸਕੂਲਾਂ ਦੇ ਬੱਚਿਆਂ ਨੇ ਗਿੱਧਾ, ਭੰਗੜਾ, ਪੇਂਟਿੰਗ ਅਤੇ ਕਵਿਤਾ ਤੇ ਹੋਰ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਪ੍ਰਬੰਧਕਾਂ ਅਤੇ ਬਲੈਕਟਾਊਨ ਸ਼ਹਿਰ ਦੇ ਕੌਂਸਲ ਵਲੋਂ ਵੱਡੀ ਗਿਣਤੀ ਵਿਚ ਹਾਜ਼ਰ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਬੰਧਕਾਂ ਨੇ ਓਰਾ ਸਿਡਨੀ ਗੁਜਰਾਤੀ ਗ੍ਰਾਮਰ ਸਕੂਲ, ਬੈਨ ਐਡਲਰ, ਅਹਿਮਦੀਆ ਮੁਸਲਿਮ ਐਸੋਸੀਏਸ਼ਨ, ਗੁਰੂ ਨਾਨਕ ਪੰਜਾਬੀ ਸਕੂਲ, ਪੀਜੀ ਚਾਈਨੀਜ਼ ਸਕੂਲ ਅਤੇ ਬੀਐਸਪੀਸੀ ਬੰਗਲਾ ਸਕੂਲ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।
ਸੋਫੀ ਟਰੂਡੋ ਦੀ ਵਿਦਿਆਰਥਣਾਂ ਨੂੰ ਸਲਾਹ: ਨਿਡਰ ਹੋ ਕੇ ਕਰੋ ਦੁਨੀਆ ਦਾ ਸਾਹਮਣਾ
Stories You May Like
ਬਾਈਡੇਨ ਪ੍ਰਸ਼ਾਸਨ ਨੇ ਲੱਖਾਂ ਤਨਖਾਹਦਾਰ ਕਰਮਚਾਰੀਆਂ ਲਈ ਕੀਤਾ ਅਹਿਮ ਐਲਾਨ
ਅਮਰੀਕਾ 'ਚ TikTok 'ਤੇ ਲੱਗ ਸਕਦੀ ਹੈ ਪਾਬੰਦੀ, ਬਿੱਲ ਹੋਇਆ ਪਾਸ
ਸਕਾਟਿਸ਼ ਸਿੱਖ ਕਲਾਕਾਰ ਜਸਲੀਨ ਕੌਰ ਵੱਕਾਰੀ ਟਰਨਰ ਇਨਾਮ ਲਈ ਚੋਟੀ ਦੇ ਪ੍ਰਤੀਯੋਗੀਆਂ...
ਫਿਲੀਪੀਨਜ਼ 'ਚ ਲੂ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 6 ਹੋਈ
Health Tips: ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਆਂਵਲਾ’ ਸਣੇ ਇਨ੍ਹਾਂ...
ਵਿਕਟੋਰੀਅਨ ਪਾਰਲੀਮੈਂਟ 'ਚ ਕਰਵਾਏ ਗਏ ਵਿਸਾਖੀ ਦੇ ਸਮਾਗਮ (ਤਸਵੀਰਾਂ)
ਭਾਰਤ ਦੇ ਇਸ ਸ਼ਹਿਰ 'ਚ ਹੈ ਦੁਨੀਆ ਦੀ ਸਭ ਤੋਂ ਵੱਡੀ ਕੁਰਾਨ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜ ਸਕਦੇ ਨੇ ਲੋਕ ਸਭਾ ਚੋਣ!
ਅਮਰੀਕਾ 'ਚ ਆਤਮ ਹੱਤਿਆ ਦੀ ਰੋਕਥਾਮ ਲਈ ਰਾਸ਼ਟਰੀ ਰਣਨੀਤੀ, ਦੋ ਭਾਰਤੀ -ਅਮਰੀਕੀ...
ਈਰਾਨ ਦੇ ਰਾਸ਼ਟਰਪਤੀ ਰਈਸੀ ਦਾ ਪਾਕਿਸਤਾਨ ਦੌਰਾ ਸਮਾਪਤ
ਇੰਸਟਾਗ੍ਰਾਮ 'ਚ ਆ ਰਹੀ ਵੱਡੀ ਅਪਡੇਟ, ਮੈਸੇਜ 'ਚ ਆਟੋਮੈਟਿਕ ਬਲੱਰ ਹੋ ਜਾਣਗੀਆਂ...
ਤਾਈਵਾਨ: ਚੀਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਪਿਤਾ-ਪੁੱਤਰ ਨੂੰ 8 ਸਾਲ ਦੀ ਸਜ਼ਾ
ਚੋਣਾਂ ਲੜਨ ਲਈ ਜ਼ਮੀਨ ਤੱਕ ਵੇਚ ਚੁੱਕੇ ਹਨ ਬਦਾਯੂੰ ਦੇ ਹਰੀ ਸਿੰਘ
ਈਰਾਨ ਨਾਲ ਵਪਾਰਕ ਸੌਦੇ ਕਰਨ 'ਤੇ ਪਾਕਿਸਤਾਨ ਨੂੰ ਅਮਰੀਕਾ ਦੀ ਸਖ਼ਤ ਚਿਤਾਵਨੀ
ਜਵਾਲਾਮੁਖੀ ਦੇਖਣਾ ਔਰਤ ਨੂੰ ਪਿਆ ਭਾਰੀ, ਸੈਲਫੀ ਲੈਣ ਦੌਰਾਨ ਵਾਪਰਿਆ ਹਾਦਸਾ
ਹਲਦੀ ਦੀ ਰਸਮ ਦੌਰਾਨ ਵਾਪਰਿਆ ਵੱਡਾ ਹਾਦਸਾ, ਵਿਆਹ ਦੇ ਕੁਝ ਘੰਟੇ ਪਹਿਲਾਂ ਲਾੜੇ ਦੀ...
ਕਿੰਗ ਚਾਰਲਸ ਨੇ ਸ਼ਾਹੀ ਸਨਮਾਨਾਂ ਦਾ ਕੀਤਾ ਪਰਦਾਫਾਸ਼, ਬ੍ਰਿਟਿਸ਼ ਭਾਰਤੀ ਡਾਕਟਰ ਨੂੰ...
ਅਮਰੀਕਾ 'ਚ ਵਿਦਿਆਰਥੀਆਂ ਵੱਲੋਂ ਇਜ਼ਰਾਈਲ-ਹਮਾਸ ਯੁੱਧ ਖ਼ਿਲਾਫ਼ ਪ੍ਰਦਰਸ਼ਨ ਤੇਜ਼
Subscribe Now!