ਮੈਨਚੇਸਟਰ— ਜਨਤਕ ਥਾਂ 'ਤੇ ਕਈ ਵਾਰ ਆਊਟ ਆਫ ਕੰਟਰੋਲ ਹੋਏ ਜੋੜਿਆਂ ਨੂੰ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਪਰ ਹਵਾ 'ਤੇ ਸਵਾਰ ਇਸ ਜੋੜੇ ਦੀਆਂ ਸ਼ਰਮਨਾਕ ਹਰਕਤਾਂ ਨੇ ਜਹਾਜ਼ ਵਿਚ ਕਈਆਂ ਨੂੰ ਸ਼ਰਮਿੰਦਾ ਕਰ ਦਿੱਤਾ। ਅਸਲ ਵਿਚ ਮੈਨਚੇਸਟਰ ਤੋਂ ਇਬੀਜ਼ਾ ਜਾ ਰਹੇ ਜਹਾਜ਼ ਵਿਚ ਇਕ ਜੋੜਾ ਆਊਟ ਆਫ ਕੰਟਰੋਲ ਹੋ ਗਿਆ ਅਤੇ ਯਾਤਰੀਆਂ ਦੇ ਸਾਹਮਣੇ ਹੀ ਇਕ-ਦੂਜੇ ਦੇ ਬੇਹੱਦ ਕਰੀਬ ਆ ਗਿਆ। ਇਸ ਤੋਂ ਪਹਿਲਾਂ ਉਕਤ ਵਿਅਕਤੀ ਨੇ ਜਹਾਜ਼ 'ਚ ਬੈਠੇ ਲੋਕਾਂ ਤੋਂ ਕੰਡੋਮ ਦੀ ਮੰਗ ਕੀਤੀ। ਇਸ ਤੋਂ ਬਾਅਦ ਔਰਤ ਆਪਣੇ ਪੁਰਸ਼ ਸਾਥੀ ਦੇ ਉੱਪਰ ਬੈਠ ਗਈ ਅਤੇ ਇਕ ਘੰਟੇ ਦੀ ਉਡਾਣ ਵਿਚ ਉਹ ਇਕ-ਦੂਜੇ ਕੱਪੜੇ ਉਤਾਰ ਕੇ ਸ਼ਰਮਨਾਕ ਹਰਕਤਾਂ ਕਰਦੇ ਰਹੇ। ਇਹ ਦੇਖ ਕੇ ਯਾਤਰੀਆਂ ਦੀਆਂ ਅੱਖਾਂ ਝੁਕ ਗਈਆਂ ਅਤੇ ਮੂੰਹ ਅੱਡੇ ਰਹਿ ਗਏ। ਇਸ ਦੌਰਾਨ ਕਈਆਂ ਨੇ ਇਸ ਜੋੜੇ ਦੀਆਂ ਸ਼ਰਮਨਾਕ ਹਰਕਤਾਂ ਨੂੰ ਕੈਮਰੇ ਵਿਚ ਵੀ ਕੈਦ ਕੀਤਾ। 25 ਮਿੰਟਾਂ ਬਾਅਦ ਕਿਸੇ ਨੇ ਇਸ ਜੋੜੇ ਦੀ ਸ਼ਿਕਾਇਤ ਕੀਤੀ ਪਰ ਕਰੂ ਨੇ ਇਸ ਮਾਮਲੇ ਵਿਚ ਕੁਝ ਵੀ ਕਰਨ ਤੋਂ ਇਨਕਾਰ ਕਰ ਦਿੱਤਾ।
ਜੂਨ 1984 ਹਰਿਮੰਦਰ ਸਾਹਿਬ 'ਤੇ ਫੌਜੀ ਹਮਲੇ ਅਤੇ ਨਵੰਬਰ 84 'ਚ ਸਿੱਖਾਂ ਦੀ ਨਸਲਕੁਸ਼ੀ ਦੀ ਕੌਮਾਂਤਰੀ ਪੱਧਰ 'ਤੇ ਹੋਵੇ ਜਾਂਚ
NEXT STORY