ਮੈਕਸੀਕੋ— ਉੱਤਰ-ਪੂਰਬੀ ਮੈਕਸੀਕੋ ਦੀ ਇਕ ਕੈਦ 'ਚ ਅੱਜ ਤੜਕੇ ਭੜਕੇ ਦੰਗੇ 'ਚ ਦਰਜਨਾਂ ਲੋਕ ਮਾਰੇ ਗਏ ਹਨ। ਮੈਕਸੀਕੋ ਦੇ ਸੁਦੂਰ ਉੱਤਰ ਦੀ ਇਸ ਕੈਦ 'ਚ ਹੋਇਆ ਦੰਗਾ ਪੋਪ ਫਰਾਂਸਿਸ ਦੀ ਯਾਤਰਾ ਤੋਂ ਕੁਝ ਦਿਨ ਪਹਿਲਾਂ ਭੜਕਿਆ ਹੈ।
ਦੰਗਿਆਂ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਅਧਿਕਾਰੀਆਂ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਦੰਗਾ ਤੜਕੇ ਤੋਂ ਪਹਿਲਾਂ ਹੀ ਸ਼ੁਰੂ ਗਿਆ ਸੀ। ਟੀ. ਵੀ. ਰਿਪੋਰਟ 'ਚ ਮ੍ਰਿਤਕਾਂ ਦੀ ਗਿਣਤੀ 52 ਦੱਸੀ ਗਈ ਹੈ। ਦੰਗੇ ਕਰਕੇ ਕੁਝ ਕੈਦੀਆਂ ਦੇ ਭੱਜ ਜਾਣ ਦਾ ਵੀ ਖਦਸ਼ਾ ਹੈ।
ਮਾਰਕ ਐਂਡਰਸਨ ਨੇ ਭਾਰਤ ਕੋਲੋਂ ਮੰਗੀ ਮੁਆਫੀ
NEXT STORY