ਮਨਾਗੁਆ— ਨਿਕਾਰਗੁਆ 'ਚ ਮੰਗਵਾਰ ਨੂੰ ਹੌਲੀ ਤੀਬਰਤਾ ਵਾਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਸੰਯੁਕਤ ਰਾਜ ਦੇ ਭੂ-ਸਰਵੇ ਨੇ ਦੱਸਿਆ ਕਿ ਭੂਚਾਲ ਦਾ ਕੇਂਦਰੀ ਰਿਵਾਸ ਦੇ ਦੱਖਣ-ਪੱਛਮ 'ਚ 80 ਕਿਲੋਮੀਟਰ ਦੂਰ ਤੇ 39 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਸ਼ੁਰੂ 'ਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6 ਮਾਪੀ ਗਈ ਸੀ ਪਰ ਕੁਝ ਦੇਰ ਬਾਅਦ ਦੀ ਇਸ ਨੂੰ 5.8 ਦੱਸਿਆ ਗਿਆ। ਭੂਚਾਲ ਕਾਰਨ ਅਜੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।
ਇਸ ਸ਼ਖਸ ਨੇ ਕਿਹਾ, 'ਮੈਂ ਮੁਸਲਮਾਨ ਹਾਂ ਤੇ ਟਰੰਪ ਲਈ ਵੋਟ ਕਰਦਾ ਰਹਾਂਗਾ'
NEXT STORY