ਨੈਸ਼ਵਿਲੇ— ਟੈਨੇਸੀ ਦੀ ਇਕ ਚਰਚ 'ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ, ਜਿਸ 'ਚ 7 ਲੋਕ ਜ਼ਖਮੀ ਹੋ ਗਏ ਹਨ ਤੇ ਇਕ ਹੋਰ ਦੀ ਮੌਤ ਹੋ ਗਈ ਹੈ। ਪੁਲਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਨੈਸ਼ਵਿਲੇ ਦੇ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਜੋਸਫ ਪਲੇਸੈਂਟ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੈਸ਼ਵਿਲੇ ਵੈਂਡਰਬਿਲਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਗੋਲੀਬਾਰੀ ਨੈਸ਼ਵਿਲੇ ਤੋਂ 19 ਕਿਲੋਮੀਟਰ ਦੂਰ ਬਰਨੇਟ ਚੈਪਲ ਚਰਚ ਆਫ ਕ੍ਰਾਈਸਟ 'ਚ ਐਤਵਾਰ ਨੂੰ ਹੋਈ।
ਲੰਡਨ 'ਚ ਲਾਇਸੰਸ ਬਚਾਉਣ ਲਈ ਉਬੇਰ ਗੱਲਬਾਤ ਲਈ ਤਿਆਰ : ਰਿਪਰੋਟ
NEXT STORY