helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 29, 2024
ਆਤਿਸ਼ੀ ਨੇ ED 'ਤੇ ਲਗਾਇਆ ਦੋਸ਼, ਦੱਸਿਆ ਕੇਜਰੀਵਾਲ...
ਲੋਕ ਸਭਾ ਚੋਣਾਂ: ਲੁਧਿਆਣਾ ਸੀਟ ਲਈ ਸੁਖਬੀਰ ਬਾਦਲ ਦੀ...
ਕੈਨੇਡਾ 'ਚ 'ਰੇਨ ਟੈਕਸ' ਦੇ ਐਲਾਨ ਮਗਰੋਂ ਲੋਕਾਂ...
ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਛੋਟੇ...
ਪੰਜਾਬ
ਮਨੋਰੰਜਨ
Photos
Videos
ਟੋਰਾਂਟੋ— ਤੁਸੀਂ ਪੰਜਾਬੀ ਇਸ ਪੰਜਾਬੀ ਗਾਣੇ ਦੇ ਬੋਲ ਜ਼ਰੂਰ ਸੁਣੇ ਹੋਣਗੇ 'ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ' ਪਰ ਇਨ੍ਹਾਂ ਬੋਲਾਂ ਵਾਲੇ ਕੁਝ ਵੱਖਰਾ ਸਵੈਗ ਪੇਸ਼ ਕਰ ਰਹੇ ਹਨ ਅਮਰੀਕਾ ਤੇ ਕੈਨੇਡਾ 'ਚ ਵੱਸੇ ਉਹ ਪੰਜਾਬੀ, ਜੋ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ।
ਬੇਸ਼ੱਕ ਕਈਆਂ ਨੂੰ ਉਨ੍ਹਾਂ ਇਹ ਸਵੈਗ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਨਾ ਲੱਗੇ ਪਰ ਆਪਣੀਆਂ ਮਹਿੰਗੀਆਂ ਗੱਡੀਆਂ ਲਈ ਪੰਜਾਬੀ ਸ਼ਬਦਾਂ ਵਾਲੀਆਂ ਨੰਬਰ ਪਲੇਟਾਂ ਲੈਣਾਂ ਉਨ੍ਹਾਂ ਦਾ ਮਾਂ ਬੋਲੀ ਤੇ ਪੰਜਾਬੀਅਤ ਪ੍ਰਤੀ ਪਿਆਰ ਦਰਸ਼ਾਉਂਦਾ ਹੈ।
ਗੱਲ ਇਕ ਵਾਰ ਫਿਰ ਗੱਲ ਕਰਦੇ ਹਾਂ ਵੱਖਰੇ ਸਵੈਗ ਦੀ, ਜਿਸ ਬਾਰੇ ਲਿਖਣ ਨਾਲੋਂ ਤੁਹਾਨੂੰ ਦਿਖਾਉਂਦੇ ਹਾਂ ਇਨ੍ਹਾਂ ਪੰਜਾਬੀਆਂ ਦੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਦੀਆਂ ਤਸਵੀਰਾਂ, ਜੋ ਆਪਣੇ ਆਪ 'ਚ ਜ਼ਾਹਿਰ ਕਰਦੀਆਂ ਨੇ ਉਨ੍ਹਾਂ ਦਾ ਸਵੈਗ।
ਰਾਕਾ ਪੂਰੀ ਤਰ੍ਹਾਂ ਆਈ.ਐੱਸ. ਦੇ ਕਬਜ਼ੇ ਤੋਂ ਆਜ਼ਾਦ
Stories You May Like
Axix Bank ਦੇ ਕੁਝ ਕ੍ਰੈਡਿਟ ਕਾਰਡਧਾਰਕਾਂ ਨੂੰ ਝਟਕਾ, ਅਣ-ਅਧਿਕਾਰਤ ਲੈਣ-ਦੇਣ...
ਬ੍ਰਿਟੇਨ ਦੀ ਲੇਬਰ ਪਾਰਟੀ ਦੀ ਭਾਰਤੀਆਂ ਨਾਲ ਜੁੜਨ ਦੀ ਕੋਸ਼ਿਸ਼, ਹੋਲੀ ਮੌਕੇ ਦਿੱਤਾ...
ਉੱਘੇ ਗਣਿਤ-ਵਿਗਿਆਨੀ ਭਾਰਤੀ ਮੂਲ ਦੇ ਡਾ. ਟੀ.ਐਨ. ਸੁਬਰਾਮਨੀਅਮ ਦਾ ਦੇਹਾਂਤ
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਨੇ ਪੋਸਟ ਗ੍ਰੈਜੁਏਸ਼ਨ ਵਰਕ ਪਰਮਿਟ ਦੇ ਬਦਲੇ...
Health Tips: ਖੂਨ ਦੀ ਘਾਟ ਦੂਰ ਕਰਨ ਲਈ ਖ਼ੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ,...
18 ਸਾਲ ਦੀ ਉਮਰ 'ਚ ਗੁਆਏ ਹੱਥ, ਹੁਣ ਪੈਰਾਂ ਦੀਆਂ ਉਂਗਲਾਂ ਨਾਲ ਲਿਖ ਰਹੇ ਸਫ਼ਲਤਾ...
ਗਿੱਦੜਬਾਹਾ 'ਚ ਵਾਪਰਿਆ ਦਰਦਨਾਕ ਹਾਦਸਾ, ਭਿਆਨਕ ਟੱਕਰ ਮਗਰੋਂ ਉੱਡੇ 3 ਕਾਰਾਂ ਦੇ...
ਅੱਤਵਾਦੀ ਹਮਲੇ ਲਈ ਪਾਕਿ-ਚੀਨ ਦੋਸਤੀ ਦੇ ਵਿਰੋਧੀ ਜ਼ਿੰਮੇਵਾਰ : ਪਾਕਿਸਤਾਨ
ਬੱਚਿਆਂ 'ਤੇ ਜੰਗ ਦੇ ਪ੍ਰਭਾਵ ਨੂੰ ਦੇਖ ਅੰਤਰਰਾਸ਼ਟਰੀ ਡਾਕਟਰਾਂ ਦੀ ਟੀਮ ਹੋਈ ਹੈਰਾਨ
ਅਦਾਕਾਰ ਗੋਵਿੰਦਾ ਮੁੜ ਖੇਡਣਗੇ ਸਿਆਸੀ ਪਾਰੀ, ਇਸ ਜਗ੍ਹਾਂ ਤੋਂ ਮਿਲ ਸਕਦੀ ਹੈ ਟਿਕਟ
ਇਸ ਸਾਲ ਦੇ ਸ਼ੁਰੂਆਤੀ ਤਿੰਨ ਮਹੀਨਿਆਂ ਚ 4,600 ਤੋਂ ਵੱਧ ਸ਼ਰਨਾਰਥੀ ਪਹੁੰਚੇ ਬ੍ਰਿਟੇਨ
ਮੈਕਸੀਕੋ ਦੇ 19 ਸੂਬਿਆਂ ਦੇ 120 ਜੰਗਲਾਂ 'ਚ ਫੈਲੀ ਅੱਗ (ਤਸਵੀਰਾਂ)
ਕੈਨੇਡਾ 'ਚ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 3 ਪੰਜਾਬੀ ਕਾਬੂ ਤੇ ਇਕ ਫਰਾਰ
ਆਸਟ੍ਰੇਲੀਆ ਨਾਲ ਸਬੰਧਾਂ 'ਚ ਸੁਧਾਰ ਲਈ ਚੀਨ ਨੇ ਕੀਤਾ ਅਹਿਮ ਐਲਾਨ
ਗੱਲ ਕਰਨੀ ਬੰਦ ਕੀਤੀ ਤਾਂ ਰਸਤੇ ’ਚ ਰੋਕ ਕੇ ਕਲਚਰ ਡਾਂਸ ਆਰਟਿਸਟ ਨਾਲ ਕੀਤਾ ਇਹ...
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕੀਤੀ...
ਆਸਟ੍ਰੇਲੀਆ : ਲਿਬਰਲ ਨੇਤਾ ਜੌਹਨ ਪੇਸੂਟੋ ਖ਼ਿਲਾਫ਼ ਮਾਣਹਾਨੀ ਦੇ ਤਿੰਨ ਕੇਸ
ਸੁਨਕ ਸਰਕਾਰ ਦਾ ਵੱਡਾ ਫ਼ੈਸਲਾ, ਮੰਦਰਾਂ ਦੀ ਸੁਰੱਖਿਆ ਲਈ ਦਿੱਤੇ ਜਾਣਗੇ 50 ਕਰੋੜ
Subscribe Now!