ਇਸਲਾਮਾਬਾਦ— ਪਾਕਿਸਤਾਨ ਦੇ ਇਸਲਾਮਾਬਾਦ 'ਚ ਸਥਿਤ ਭਾਰਤੀ ਦੂਤਘਰ 'ਚ ਭਾਰਤ ਦੇ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ 'ਤੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਗੌਤਮ ਬਾਂਬਾਵਲੇ ਨੇ ਆਪਣੇ ਸਾਥੀਆਂ ਸਮੇਤ ਇਸਲਾਮਾਬਾਦ 'ਚ ਤਿਰੰਗਾ ਲਹਿਰਾਇਆ। ਉਨ੍ਹਾਂ ਤੋਂ ਇਲਾਵਾ ਉੱਥੇ ਮੌਜੂਦ ਹੋਰ ਭਾਰਤੀਆਂ ਨੇ ਵੀ ਸ਼ਿਰਕਤ ਕੀਤੀ।
ਤੁਹਾਨੂੰ ਦੱਸ ਦਈਏ ਕਿ ਆਸਟਰੇਲੀਆ, ਅਮਰੀਕਾ, ਚੀਨ ਅਤੇ ਹੋਰ ਦੇਸ਼ਾਂ 'ਚ ਵੀ ਆਜ਼ਾਦੀ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਭਾਰਤੀ ਭਾਵੇਂ ਜਿੱਥੇ ਮਰਜ਼ੀ ਵੱਸਦੇ ਹੋਣ ਪਰ ਉਹ ਭਾਰਤ ਨੂੰ ਕਦੇ ਵੀ ਭੁੱਲਦੇ ਨਹੀਂ। ਇਸੇ ਕਾਰਨ ਭਾਰਤ ਦਾ ਵਿਰਸਾ ਤੇ ਸੱਭਿਆਚਾਰ ਬਹੁਤ ਅਮੀਰ ਹੈ।
ਸੋਨੇ ਦੇ ਜਹਾਜ਼ਾਂ ਨੂੰ ਝੂਟਦੇ ਨੇ ਕੈਨੇਡੀਅਨ ਰਈਸਜ਼ਾਦੇ, ਅਜਿਹਾ ਹੈ ਇਨ੍ਹਾਂ ਦਾ ਲਾਈਫ ਸਟਾਈਲ
NEXT STORY