ਬੀਜਿੰਗ—ਚੀਨ ਨੇ ਆਪਣੇ ਸੀ. ਐੱਚ-5 ਰੇਨਬੋ ਡ੍ਰੋਨ ਦਾ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਅਮਰੀਕਾ ਦੇ ਮਨੁੱਖ ਰਹਿਤ ਐੱਮ. ਕਿਊ-9 ਰੈਪਰ ਦਾ ਜਵਾਬ ਮੰਨਿਆ ਜਾ ਰਿਹਾ ਹੈ, ਜੋ ਜ਼ਮੀਨ ਦੇ ਨਿਸ਼ਾਨੇ 'ਤੇ ਹਮਲਾ ਕਰ ਸਕਦਾ ਹੈ।
ਚੀਨ ਦੀ ਬਿਹਾਂਗ ਯੂਨੀਵਰਸਿਟੀ ਵਿਚ ਸਕੂਲ ਆਫ ਐਰੋਨਾਟਿਕ ਸਾਇੰਸ ਐਂਡ ਇੰਜੀਨੀਅਰਿੰਗ ਵਿਚ ਐਸੋਸੀਏਟ ਪ੍ਰੋਫੈਸਰ ਵਾਂਗ ਸਾਂਗ ਨੇ ਦੱਸਿਆ ਕਿ ਪਿਛਲੇ ਹਫਤੇ ਇਸ ਡ੍ਰੋਨ ਦੀ ਪਹਿਲੀ ਉਡਾਨ ਦਾ ਮਤਲਬ ਇਹ ਹੈ ਕਿ ਚੀਨ ਹੁਣ ਡ੍ਰੋਨ ਬਰਾਮਦ ਕਰਨ ਲਈ ਤਿਆਰ ਹੈ। ਉਨ੍ਹਾਂ ਇਹ ਗੱਲ ਮੰਨੀ ਕਿ ਅਮਰੀਕੀ ਡ੍ਰੋਨ ਦੇ ਮੁਕਾਬਲੇ ਸਾਡਾ ਡ੍ਰੋਨ ਅਜੇ ਬਹੁਤੀ ਉੱਚਾਈ ਤਕ ਨਹੀਂ ਉਡ ਸਕਦਾ। ਜਿਥੇ ਅਮਰੀਕੀ ਡ੍ਰੋਨ 1500 ਮੀਟਰ ਦੀ ਉੱਚਾਈ 'ਤੇ ਉੱਡ ਸਕਦਾ ਹੈ, ਉਥੇ ਚੀਨ ਦਾ ਡ੍ਰੋਨ 9000 ਮੀਟਰ ਦੀ ਉੱਚਾਈ ਤਕ ਹੀ ਉੱਡ ਸਕਦਾ ਹੈ।
ਪਾਕਿ ਨੇ ਭਾਰਤ 'ਤੇ ਜੰਗਬੰਦੀ ਦੀ ਉਲੰਘਣਾ ਕਰ ਉਸ ਦੇ ਦੋ ਨਾਗਰਿਕਾਂ ਨੂੰ ਮਾਰਨ ਦਾ ਲਗਾਇਆ ਦੋਸ਼
NEXT STORY