ਵਾਸਿੰਗਟਨ— ਅਮਰੀਕਾ ਨੇ ਇਹ ਕਹਿੰਦੇ ਹੋਏ ਇਕ ਵਾਰ ਫਿਰ ਤੋਂ ਭਾਰਤ ਦੇਸ਼ ਨੂੰ ਮਨੁੱਖੀ ਤਸਕਰੀ ਦੀ ਸਲਾਨਾ ਰਿਪ੍ਰੋਟ 'ਚ ਟੀਅਰ-2 'ਚ ਰੱਖਿਆ ਹੈ ਕਿ ਭਾਰਤ ਦੇਸ਼ ਇਸ ਔਕੜ ਨੂੰ ਖਤੱਮ ਕਰਨ ਲਈ ਘੱਟੋ-ਘੱਟ ਮਿਆਰ 'ਤੇ ਪੂਰੀ ਤਰਾਂ ਖਰਾ ਨਹੀ ਉਤੱਰਿਆ ਹੈ। ਪਰ ਉਨ੍ਹਾਂ ਨੇ ਇਹ ਵੀ ਰਿਹਾ ਕਿ ਭਾਰਤ ਦੇਸ਼ ਇਸ ਔਕੜ ਨੂੰ ਪੂਰੀ ਤਰਾਂ ਖਤੱਮ ਕਰਨ ਲਈ ਹਰ ਮਹੱਤਵਪੂਰਨ ਯਤਨ ਕਰ ਰਿਹਾ ਹੈ। ਅਮਰੀਕੀ ਸੰਸਦ ਦੁਆਰਾ ਰਿਪ੍ਰੋਟ 'ਚ ਇਹ ਦੱਸਿਆ ਗਿਆ ਕਿ ਪਿਛੱਲੀ ਰਿਪ੍ਰੋਟ 'ਚ ਜਿਹੜੀ ਮਿਆਰ ਰੱਖੀ ਗਈ ਸੀ ਉਸਦੀ ਤੁਲਨਾ 'ਚ ਤਾਂ ਇਸ ਵਾਰ ਜਿਆਦਾ ਯਤਨ ਕੀਤੇ ਗਏ ਹਨ। ਫਿਰ ਵੀ ਭਾਰਤ ਦੇਸ਼ ਨੂੰ ਟਿਅਰ-2 'ਚ ਹੀ ਰੱਖਿਆ ਗਿਆ ਹੈ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਪ੍ਰਬੰਧਕ ਕਮੇਟੀ ਚੋਣਾਂ 'ਚ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ
NEXT STORY