ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ ਨੇੜੇ ਕਈ ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ਟੱਕਰ ਕਾਰਨ ਇਰ ਟਰੱਕ ਡਰਾਈਵਰ ਦੀ ਮੌਤ ਹੋ ਗਈ। ਇਹ ਮੰਨਿਆ ਜਾ ਰਿਹਾ ਹੈ ਕਿ ਟਰੱਕ ਨੇ ਲੱਗਭਗ 6 ਕਾਰਾਂ ਨੂੰ ਟੱਕਰ ਮਾਰੀ ਸੀ, ਜਦੋਂ ਉਹ ਨੰਦਾਹ ਵਿਚ ਨੁਡਗੀ ਰੋਡ ਨੇੜੇ ਪੂਰਬੀ-ਪੱਛਮੀ ਆਰਟੀਰਅਲ ਰੋਡ 'ਤੇ ਓਵਰਪਾਸ ਥੰਮ ਨੇੜਿਓਂ ਲੰਘ ਰਿਹਾ ਸੀ। ਇਸ ਟੱਕਰ ਵਿਚ ਦੋ ਹੋਰ ਡਰਾਈਵਰ ਜ਼ਖਮੀ ਹੋਏ ਹਨ। ਇਸ ਹਾਦਸੇ ਕਾਰਨ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ।
ਭਾਰਤੀ ਅਮਰੀਕੀ ਡਾਕਟਰ 'ਤੇ ਲੱਗਾ ਧੋਖਾਧੜੀ ਦਾ ਦੋਸ਼
NEXT STORY