ਇੰਕੋਰੇਜ— ਅਮਰੀਕਾ 'ਚ ਦੱਖਣੀ ਅਲਾਸਕਾ ਦੇ ਕੂਕ ਇੰਲੇਟ ਇਲਾਕੇ 'ਚ ਭੂਚਾਲ ਦੇ ਹਲਕੇ ਝਟਕੇ ਸ਼ੁੱਕਰਵਾਰ ਨੂੰ ਮਹਿਸੂਸ ਕੀਤੇ ਗਏ ਹਨ। ਅਲਾਸਕਾ ਭੂਚਾਲ ਕੇਂਦਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ ਸਾਢੇ ਤਿੰਨ ਵਜੇ 4.1 ਤੀਬਰਤਾ ਦਾ ਭੂਚਾਲ ਆਇਆ ਸੀ। ਭੂਚਾਲ ਦਾ ਕੇਂਦਰ ਜ਼ਮੀਨ ਤੋਂ ਕਰੀਬ 47 ਕਿਲੋਮੀਟਰ ਹੇਠਾਂ ਸੀ। ਅਜੇ ਇਸ ਘਟਨਾ 'ਚ ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।
ਜੇਕਰ ਤੁਸੀਂ ਵੀ ਹੋ 'ਕਾਫੀ' ਪੀਣ ਦੇ ਸ਼ੌਕੀਨ ਤਾਂ ਹੋ ਸਕਦੇ ਹੋ ਕੈਂਸਰ ਦੇ ਸ਼ਿਕਾਰ!
NEXT STORY