ਨਵੀਂ ਦਿੱਲੀ— ਸੋਸ਼ਲ ਸਾਈਟਸ 'ਤੇ ਸ਼ਰਾਰਤੀ ਬੱਚਿਆਂ ਦੀਆਂ ਕਈ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ 'ਚ ਕੁਝ ਬੱਚੇ ਸ਼ੈਤਾਨੀ ਦੇ ਚੱਕਰ 'ਚ ਘਰ ਨੂੰ ਨੁਕਸਾਨ ਪਹੁੰਚਾਉਂਦੇ ਦਿਖਾਈ ਦੇ ਰਹੇ ਹਨ ਤਾਂ ਕੁਝ ਖੁਦ ਨੂੰ।
ਤਸਵੀਰਾਂ 'ਚ ਕੈਦ ਹੋਈਆਂ ਬੱਚਿਆਂ ਦੀਆਂ ਇਹ ਸ਼ੈਤਾਨੀਆਂ ਲੋਕਾਂ ਦਾ ਦਿਲ ਜਿੱਤ ਰਹੀਆਂ ਹਨ। ਘਰ 'ਚ ਥੋੜੀ ਦੇਰ ਲਈ ਕੱਲੇ ਛੱਡ ਦੇਣ 'ਤੇ ਇਹ ਘਰ ਦਾ ਨਕਸ਼ਾ ਹੀ ਬਦਲ ਦਿੰਦੇ ਹਨ। ਬੱਚਿਆਂ ਦੀਆਂ ਇਨ੍ਹਾਂ ਸ਼ੈਤਾਨੀਆਂ 'ਤੇ ਮਾਤਾ-ਪਿਤਾ ਨੂੰ ਗੁੱਸਾ ਤਾਂ ਆਉਂਦਾ ਹੈ ਪਰ ਉਨ੍ਹਾਂ ਦੇ ਚਿਹਰੇ ਦੀ ਮਾਸੂਮਿਅਤ ਦੇਖ ਕੇ ਉਹ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤੇ ਬਿਨ੍ਹਾਂ ਨਹੀਂ ਰਹੀ ਪਾਉਂਦੇ।
ਮਛੇਰੇ ਨੂੰ ਮਿਲੀ ਟੈਟੂ ਵਾਲੀ ਮੱਛੀ, ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨ (ਤਸਵੀਰਾਂ)
NEXT STORY