ਨੌਜਵਾਨ ਘੋੜੇ ਨਾਲ ਕਰ ਰਿਹਾ ਸੀ ਗੰਦਾ ਕੰਮ, ਉਤੋਂ ਆ ਗਈ ਮਾਲਕਣ

You Are HereInternational
Friday, January 12, 2018-4:16 AM

ਵਾਸ਼ਿੰਗਟਨ — ਅਮਰੀਕਾ ਦੇ ਦੱਖਣੀ ਪੂਰਬੀ ਰਾਜ ਐਲਬਾਮਾ 'ਚ ਕਿ ਨੌਜਵਾਨ 'ਤੇ ਘੋੜੇ ਨਾਲ ਗੈਰ-ਕੁਦਰਤੀ ਸਬੰਧ ਬਣਾਉਣ ਦਾ ਦੋਸ਼ ਲੱਗਾ ਹੈ। ਵੀਰਵਾਰ ਰਾਤ ਉਹ ਅਸਤਬਲ (ਘੋੜਿਆਂ ਨੂੰ ਬੰਨਣ ਵਾਲੀ ਥਾਂ) 'ਚ ਫੜਿਆ ਗਿਆ ਸੀ। ਘਟਨਾ ਤੋਂ ਬਾਅਦ ਘੋੜੇ ਦੀ ਮਾਲਕਨ ਨੇ ਉਸ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਮਿਲੀ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਡੈਨੀਅਲ ਬੈਨੇਟ ਮੂਲ ਰੂਪ ਤੋਂ ਇਥੋਂ ਦੇ ਇਰਵਿੰਗਟਨ ਦਾ ਰਹਿਣ ਵਾਲਾ ਹੈ। ਉਹ 18 ਸਾਲ ਦਾ ਹੈ। ਮੋਬਾਇਲ ਕਾਊਂਟੀ ਸ਼ੇਰਿਫ ਦੇ ਦਫਤਰ 'ਚ ਹੋਈ ਪੁੱਛਗਿਛ 'ਚ ਉਸ ਨੇ ਮੰਨਿਆ ਕਿ ਉਸ ਨੇ ਘੋੜੇ ਦੇ ਨਾਲ ਗੈਰ-ਕਾਨੂੰਨੀ ਸਬੰਧ ਬਣਾਉਣ ਦਾ ਯਤਨ ਕੀਤਾ ਸੀ। ਘੋੜੇ ਦੇ ਮਾਲਕਨ ਫ੍ਰੈਂਸਿਨ ਜੇਨਸ ਦਾ ਇਸ ਬਾਰੇ 'ਚ ਕਹਿਣਾ ਹੈ ਕਿ ਘਟਨਾ ਦੀ ਰਾਤ ਅਚਾਨਕ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਈ ਸੀ, ਜਿਸ ਤੋਂ ਬਾਅਦ ਉਹ ਘਰ ਤੋਂ ਬਾਹਰ ਨਿਕਲੀ। ਮੌਕੇ 'ਤੇ ਪਹੁੰਚੀ ਤਾਂ ਉਸ ਨੂੰ ਸਟੇਬਲਜ਼ 'ਚ ਬੈਨੇਟ ਘੋੜੇ ਦੇ ਕੁਝ ਹੀ ਦੂਰੀ 'ਤੇ ਲੁਕਿਆ ਹੋਇਆ ਸੀ। ਜੇਨਸ ਦੇ ਨਾਲ ਇਸ ਦੌਰਾਨ ਉਸ ਦੇ ਪਤੀ ਵੀ ਮੌਜੂਦ ਸਨ। ਦੋਹਾਂ ਕੋਲ ਹਥਿਆਰ ਵੀ ਸਨ। ਫੜੇ ਜਾਣ 'ਤੇ ਜੇਨਸ ਨੂੰ ਨੌਜਵਾਨ ਨੂੰ ਦੱਸਿਆ ਕਿ ਉਸ ਨੂੰ ਘੋੜੇ ਪਸੰਦ ਹਨ। ਉਹ ਉਨ੍ਹਾਂ ਨੂੰ ਪਾਲਣਾ ਚਾਹੁੰਦਾ ਹੈ। 

PunjabKesari


ਜੇਨਸ ਦੇ ਪਤੀ ਨੇ ਇਸ ਦੌਰਾਨ ਨੌਜਵਾਨ 'ਤੇ ਬੰਦੂਕ ਤਾਣ ਰੱਖੀ ਸੀ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਉਥੇ ਪਹੁੰਚੀ। ਤਲਾਸ਼ੀ 'ਚ ਨੌਜਵਾਨ ਕੋਲੋਂ ਟ੍ਰੇਂਚ ਕੋਟ ਅਤੇ ਇਕ ਉਪਕਰਣ ਮਿਲਿਆ। ਘਟਨਾ ਤੋਂ ਬਾਅਦ ਜੇਨਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਨੌਜਵਾਨ ਘੋੜੇ ਕੋਲ ਪਹਿਲਾਂ ਵੀ ਆਇਆ ਹੋਵੇ। ਜਾਂਚ ਅਧਿਕਾਰੀਆਂ ਨੂੰ ਉਨ੍ਹਾਂ ਦੱਸਿਆ ਕਿ ਬੀਤੇ ਸਾਲ ਦਸੰਬਰ 'ਚ ਉਨ੍ਹਾਂ ਨੂੰ ਇਸ ਗੱਲ ਦੇ ਕੁਝ ਸਬੂਤ ਵੀ ਮਿਲੇ ਸਨ। 

PunjabKesari


ਜੇਨਸ ਮੁਤਾਬਕ, 'ਨੌਜਵਾਨ ਅਸਤਬਲ 'ਚ 7 ਤੋਂ 10 ਵਾਰ ਆ ਚੁੱਕਿਆ ਹੈ। ਉਨ੍ਹਾਂ ਨੂੰ ਪਹਿਲਾਂ ਵੀ ਉਥੋਂ ਟਾਇਲਟ ਪੇਪਰ ਮਿਲੇ ਸਨ। ਘਾਹ ਦਾ ਢੇਰ ਉਥੋਂ ਗਾਇਬ ਸੀ। ਚੀਜ਼ਾਂ ਖਿਲਰੀਆਂ ਹੋਈਆਂ ਸਨ। ਸ਼ਿਕਾਇਤ ਦੇ ਆਧਾਰ 'ਤੇ ਨੌਜਵਾਨ 'ਤੇ ਘੋੜੇ ਨਾਲ ਗੈਰ-ਕੁਦਰਤੀ ਸਬੰਧ, ਚੋਰੀ ਅਤੇ ਸੈਕਿੰਡ ਡਿਗਰੀ ਦੇ ਦੋਸ਼ ਜਿਹੇ ਮਾਮਲੇ ਦਰਜ ਕੀਤੇ ਗਏ ਹਨ। ਹੁਣ ਇਸ ਮਾਮਲੇ 'ਚ ਕੋਰਟ ਦਾ ਫੈਸਲਾ ਆਉਣਾ ਬਾਕੀ ਹੈ। 18 ਜਨਵਰੀ ਨੂੰ ਨੌਜਵਾਨ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।

Edited By

Khushdeep

Khushdeep is News Editor at Jagbani.

Popular News

!-- -->