ਗੋਮਾ- ਗੜਬੜਗ੍ਰਸਤ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ 'ਤੇ ਹਮਲੇ ਵਿਚ 15 ਸ਼ਾਂਤੀ ਰੱਖਿਅਕਾਂ ਦੀ ਮੌਤ ਹੋ ਗਈ। ਸੰਗਠਨ ਦੇ ਇਤਿਹਾਸ ਵਿਚ ਇਹ ਸਭ ਤੋਂ ਭਿਆਨਕ ਹਮਲਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਦੱਸਿਆ ਕਿ ਇਹ ਸ਼ਾਂਤੀ ਰੱਖਿਅਕ ਗੁਆਂਢੀ ਦੇਸ਼ ਤਨਜ਼ਾਨੀਆ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦੀ ਹੱਤਿਆ ਵੀਰਵਾਰ ਦੇਰ ਰਾਤ ਉੱਤਰੀ ਕੀਵੂ ਸੂਬੇ 'ਚ ਕਾਂਗੋ ਦੇ 5 ਫੌਜੀਆਂ ਦੇ ਨਾਲ ਕਰ ਦਿੱਤੀ ਗਈ। ਇਸ ਹਮਲੇ 'ਚ 53 ਮੁਲਾਜ਼ਮ ਵੀ ਜ਼ਖਮੀ ਹੋਏ ਹਨ।
ਚੀਨ ਦੀ ਗਿੱਦੜਭਬਕੀ- 'ਡ੍ਰੋਨ ਮਾਮਲੇ 'ਚ ਭਾਰਤ ਮੰਗੇ ਮੁਆਫ਼ੀ ਨਹੀਂ ਤਾਂ ਬੁਰਾ ਹੋਵੇਗਾ ਨਤੀਜਾ'
NEXT STORY