ਸਿਡਨੀ— ਸਿਡਨੀ ਸ਼ਹਿਰ ਦੇ ਦੱਖਣੀ-ਪੱਛਮੀ ਬਾਸ ਪਹਾੜੀ 'ਤੇ ਜੰਗਲੀ ਅੱਗ ਫੈਲ ਗਈ। ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਜਲਦੀ ਹੀ ਬਚਾਅ ਕੰਮ ਸ਼ੁਰੂ ਕਰ ਦਿੱਤਾ। ਇਕ ਸਮੇਂ ਅੱਗ ਦੀਆਂ ਲਪਟਾਂ ਲਿਊਸਿੰਡਾ ਐਵੀਨਿਊ ਦੇ ਘਰਾਂ 'ਤੇ 100 ਮੀਟਰ ਦੀ ਉੱਚਾਈ ਤੱਕ ਫੈਲ ਗਈਆਂ ਸਨ। ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੇ ਯਤਨਾਂ ਨਾਲ ਅੱਗ ਨੂੰ ਫੈਲਣ ਤੋਂ ਰੋਕ ਲਿਆ ਗਿਆ।
ਇੰਗਲੈਂਡ ਵਿਚ ਤੰਦੂਰੀ ਰੈਸਟੋਰੈਂਟ ਵਿਚ ਇਮੀਗ੍ਰੇਸ਼ਨ ਛਾਪੇਮਾਰੀ ਤੋਂ ਬਾਅਦ ਰੈਸਟੋਰੈਂਟ ਦਾ ਲਾਇਸੰਸ ਰੱਦ
NEXT STORY