ਕਰਾਚੀ— ਪਾਕਿਸਤਾਨ ਹਾਕੀ ਟੀਮ ਦੇ ਕੋਚ ਰੋਲੇਂਟਸ ਓਲਟਮੈਂਸ ਨੂੰ ਲਗਦਾ ਹੈ ਕਿ 23 ਜੂਨ ਤੋਂ ਹਾਲੈਂਡ 'ਚ ਸ਼ੁਰੂ ਹੋ ਰਹੀ ਚੈਂਪੀਅਨਜ਼ ਟਰਫੀ 'ਚ ਪਾਕਿਸਤਾਨ ਦੇ ਜਿੱਤਣ ਦੀ ਸੰਭਾਵਨਾ ਪੰਜ ਫੀਸਦੀ ਤੋਂ ਵੀ ਘੱਟ ਹੈ।
ਓਲਟਮੈਂਸ ਨੇ ਕਿਹਾ, ''ਜੇਕਰ ਅਸੀਂ ਭਾਰਤ ਨੂੰ ਹਰਾਉਣ 'ਚ ਵੀ ਸਫਲ ਹੋ ਜਾਂਦੇ ਹਾਂ ਤਾਂ ਇਹ ਚੰਗਾ ਨਤੀਜਾ ਅਤੇ ਕਦਮ ਅੱਗੇ ਵਧਾਉਣ ਵਾਲਾ ਸੰਕੇਤ ਹੋਵੇਗਾ ਕਿਉਂਕਿ ਚੈਂਪੀਅਨਜ਼ ਟਰਾਫੀ 'ਚ ਸਾਨੂੰ ਸਖਤ ਚੁਣੌਤੀ ਮਿਲੇਗੀ।''
'ਵੀਰੇ ਦੀ ਵੈਡਿੰਗ' ਦਾ ਨਵਾਂ ਗੀਤ ਰਿਲੀਜ਼, ਸੋਨਮ ਤੇ ਸਵਰਾ ਦੀ ਸਮੋਕਿੰਗ ਤੋਂ ਪਰੇਸ਼ਾਨ ਦਿਖੀ ਕਰੀਨਾ
NEXT STORY