ਮੁੰਬਈ— ਲੋਕਾਂ ਦੀ ਨਜ਼ਰ ਹਮੇਸ਼ਾ ਬਾਲੀਵੁੱਡ ਅਦਾਕਾਰਾਂ 'ਤੇ ਰਹਿੰਦੀ ਹੈ। ਲੜਕਾ ਹੋਵੇ ਜਾਂ ਲੜਕੀ ਹਰ ਕੋਈ ਬਾਲੀਵੁੱਡ ਅਦਾਕਾਰਾਂ ਨੂੰ ਕਾਪੀ ਕਰਦਾ ਹੈ। ਕਿਸੇ ਵੀ ਬਾਲੀਵੁੱਡ ਅਦਾਕਾਰ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਸਫਰ ਦੇਖਿਆ ਜਾਵੇ ਤਾਂ ਤੁਹਾਨੂੰ ਬਹੁਤ ਕੁਝ ਇਸ ਤਰ੍ਹਾਂ ਦਾ ਦੇਖਣ ਨੂੰ ਮਿਲੇਗਾ ਜੋ ਪੂਰੀ ਤਰ੍ਹਾਂ ਬਦਲ ਚੁੱਕਾ ਹੈ।
ਕਰੀਨਾ ਕਪੂਰ ਨੂੰ ਹੀ ਦੇਖ ਲਓ ਸ਼ੁਰੂ ਤੋਂ ਹੀ ਕਰੀਨਾ ਦੀ ਲੁਕ ਸਧਾਰਨ ਹੈ। ਪਰ ਹੁਣ ਕਰੀਨਾ ਦੀ ਲੁਕ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਕਈ ਲੜਕੀਆਂ ਕਰੀਨਾ ਕਪੂਰ ਦੇ ਫੈਸ਼ਨ ਸਟਾਈਲ ਨੂੰ ਕਾਪੀ ਕਰਦੀਆਂ ਹਨ। ਕਰੀਨਾ ਦੀ ਲੁਕ 'ਚ ਪਹਿਲਾਂ ਨਾਲੋਂ ਹੁਣ ਕਾਫੀ ਬਦਲਾਅ ਆ ਚੁੱਕਾ ਹੈ। ਕਰੀਨਾ ਤੋਂ ਇਲਾਵਾ ਵੀ ਕਈ ਬਾਲੀਵੁੱਡ ਅਦਾਕਾਰ ਹਨ ਜਿਨ੍ਹਾਂ ਦੀ ਲੁਕ ਪੂਰੀ ਤਰ੍ਹਾਂ ਬਦਲ ਗਈ ਹੈ ਜਿਸ ਤਰ੍ਹਾਂ ਕਿ ਐਸ਼ਵਰਿਆ ਰਾਏ ਬੱਚਨ, ਕੰਗਨਾ, ਪ੍ਰਯਿੰਕਾ, ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ।
ਬਾਲੀਵੁੱਡ ਅਦਾਕਾਰਾਂ ਦੀ ਲੁਕ 'ਤੇ ਕਈ ਲੜਕੀਆਂ ਮਰਦੀਆਂ ਹਨ। ਸ਼ਹਿਦ ਕਪੂਰ, ਰਣਬੀਰ ਕਪੂਰ ਅਤੇ ਸ਼ਾਹਰੁਖ ਖਾਨ ਦਾ ਸਟਾਈਲ ਵੀ ਕਾਫੀ ਬਦਲ ਗਿਆ ਹੈ। ਇਨ੍ਹਾਂ ਦੇ ਨਵੇਂ ਲੁਕ ਨੂੰ ਦੇਖ ਕੇ ਇਨ੍ਹਾਂ ਦੇ ਪ੍ਰਸ਼ੰਸਕ ਵੀ ਵੱਧ ਗਏ ਹਨ। ਅੱਜ ਅਸੀ ਤੁਹਾਨੂੰ ਬਾਲੀਵੁੱਡ ਅਦਾਕਰਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਲੁਕ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ। ਆਓ ਦੇਖਦੇ ਹਾਂ ਬਾਲੀਵੁੱਡ ਅਦਾਕਾਰਾਂ ਦੀਆਂ ਸੁੰਦਰ ਤਸਵੀਰਾਂ।
ਹਰ ਪਤੀ ਆਪਣੀ ਪਤਨੀ ਤੋਂ ਚਾਹੁੰਦਾ ਹੈ ਇਹ ਗੱਲਾਂ
NEXT STORY