ਮੁੰਬਈ— ਬਹੁਤ ਲੋਕਾਂ ਨੂੰ ਚਾਹ ਪੀਣਾ ਕਾਫੀ ਪਸੰਦ ਹੁੰਦਾ ਹੈ ਕੁਝ ਲੋਕ ਗਰੀਨ-ਟੀ ਪੀਂਦੇ ਹਨ। ਤਾਂ ਕਿ ਉਹ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਣ। ਅੱਜ ਅਸੀ ਤੁਹਾਨੂੰ ਅਜਿਹੀ ਚਾਹ ਵਾਰੇ ਦੱਸਣ ਜਾ ਰਹੇ ਜਿਸਦੇ ਬਾਰੇ ਕਾਫੀ ਘੱਟ ਲੋਕਾਂ ਨੇ ਹੀ ਸੁਣਿਆ ਹੋਵੇਗਾ। ਇਸ ਦਾ ਨਾਂ ਹੈ ਚੈਰੀ ਜਿੰਜਰ ਟੀ। ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਬਣਾਉਣ ਲਈ ਸਮਗਰੀ
- 2 ਵੱਡੇ ਚਮਚ ਵਨੀਲਾ ਅਸੈਂਸ ਅਤੇ ਸ਼ੂਗਰ
- 1 ਵੱਡਾ ਚਮਚ ਅਦਰਕ ਦਾ ਰਸ
- 8 ਵੱਡੇ ਚਮਚ ਚੈਰੀ ਦਾ ਰਸ
- 3 ਵੱਡੇ ਚਮਚ ਨਿੰਬੂ ਦਾ ਰਸ
- 1 ਵੱਡਾ ਚਮਚ ਜੈਸਮੀਨ ਦਾ ਰਸ
- 3 ਵੱਡੇ ਚਮਚ ਅੰਗੂਰ ਦਾ ਰਸ
- 4 ਬਰਫ ਦੇ ਟੁੱਕੜੇ
- ਸਜਾਉਣ ਲਈ ਪੁਦੀਨੇ ਦੇ ਪੱਤੇ
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਇੱਕ ਵੱਡੇ ਗਿਲਾਸ 'ਚ ਬਰਫ ਦੇ ਟੁੱਕੜੇ ਪਾਓ।
- ਹੁਣ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
- ਚੈਰੀ ਜਿੰਜਰ ਆਈਸ ਟੀ ਤਿਆਰ ਹੈ।
- ਇਸ ਨੂੰ ਗਿਲਾਸ 'ਚ ਪਾ ਕੇ ਪੁਦੀਨੇ ਦੀਆਂ ਪੱਤੀਆਂ ਨਾਲ ਸਜਾ ਕੇ ਠੰਡਾ-ਠੰਡਾ ਸਰਵ ਕਰੋ।
ਇੱਕਲੇ ਹੋਣ ਤਾਂ ਲੜਕੇ ਕਰਦੇ ਹਨ ਇਹੋ ਜਿਹੀਆਂ ਹਰਕਤਾਂ
NEXT STORY