ਜਲੰਧਰ— ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਰਿਸ਼ਤਾ ਬੋਰਿੰਗ ਹੁੰਦਾ ਜਾ ਰਿਹਾ ਹੈ ਤਾਂ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਜੇ ਲੋੜ ਹੈ ਤਾਂ ਆਪਣੇ ਰਿਸ਼ਤੇ 'ਚ ਥੋੜ੍ਹਾ ਟਵਿਸਟ ਲਿਆਉਣ ਦੀ। ਇਸ ਲਈ ਕੁਝ ਖਾਸ ਨਹੀਂ ਕਰਨਾ ਬਲਕਿ ਤੁਹਾਨੂੰ ਫਨੀ ਗੇਮ ਖੇਡਣੀਆਂ ਪੈਣਗੀਆਂ। ਇਕ-ਦੂਜੇ ਦੀ ਦਿਲਚਸਪੀ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਨੂੰ ਇਹ ਗੇਮ ਖੇਡਣੀਆਂ ਚਾਹੀਦੀਆਂ ਹਨ। ਅੱਜ ਅਸੀਂ ਤੁਹਾਨੂੰ ਇਸ ਸੰਬੰਧੀ ਕੁਝ ਗੇਮਾਂ ਬਾਰੇ ਦੱਸ ਰਹੇ ਹਾਂ।
1. ਮੇਕਅੱਪ ਕਰੋ
ਇੱਥੇ ਤੁਹਾਨੂੰ ਆਪਣੀ ਨਹੀਂ ਬਲਕਿ ਆਪਣੇ ਪਾਰਟਨਰ ਦਾ ਮੇਕਅੱਪ ਕਰਨਾ ਹੈ। ਇਸ ਤਰ੍ਹਾਂ ਹੀ ਤੁਹਾਡਾ ਪਾਰਟਨਰ ਆਪਣੀ ਪਸੰਦ ਮੁਤਾਬਕ ਤੁਹਾਡਾ ਮੇਕਅੱਪ ਕਰੇਗਾ।
2. ਇਕ-ਦੂਜੇ ਨੂੰ ਡਰੈੱਸ ਅੱਪ ਕਰੋ
ਬਿਲਕੁਲ ਉਸੇ ਅੰਦਾਜ਼ 'ਚ ਇਕ-ਦੂਜੇ ਨੂੰ ਡਰੈੱਸ ਅੱਪ ਕਰੋ ਜਿਸ 'ਚ ਤੁਸੀਂ ਇਕ-ਦੂਜੇ ਨੂੰ ਦੇਖਣਾ ਚਾਹੁੰਦੇ ਹੋ।
3. ਰੋਲ ਪਲੇ
ਤੁਸੀਂ ਚਾਹੋ ਤਾਂ ਇਕ-ਦੂਜੇ ਦੀ ਨਕਲ ਕਰ ਸਕਦੇ ਹੋ। ਆਪਣੇ ਪਸੰਦ ਦੇ ਕਿਸੇ ਵੀ ਅਦਾਕਾਰ ਦੇ ਡਾਇਲੋਗਸ ਬੋਲ ਸਕਦੇ ਹੋ।
ਸ਼ੇਵਿੰਗ ਦਾ ਸਾਮਾਨ ਖਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY