ਮੁੰਬਈ— ਅੱਜ-ਕਲ੍ਹ ਬਹੁਤ ਸਾਰੀਆਂ ਔਰਤਾਂ ਆਪਣੀ ਢਿੱਲੀ ਛਾਤੀ ਕਾਰਨ ਪਰੇਸ਼ਾਨ ਹਨ। ਖਾਸਕਰ ਡਿਲਵਰੀ ਮਗਰੋਂ ਅਤੇ ਬੱਚੇ ਨੂੰ ਦੁੱਧ ਪਿਲਾਉਣ ਕਾਰਨ ਛਾਤੀ ਢਿੱਲੀ ਹੋਣਾ ਆਮ ਗੱਲ ਹੈ। ਗਰਭ ਅਵਸਥਾ ਅਤੇ ਦੁੱਧ ਪਿਲਾਉਣ ਨਾਲ ਛਾਤੀ ਦੇ ਟਿਸ਼ੂਆਂ ਦਾ ਵਿਸਤਾਰ ਹੁੰਦਾ ਹੈ, ਜਿਸ ਨਾਲ ਛਾਤੀ ਢਿੱਲੀ ਪੈ ਜਾਂਦੀ ਹੈ। ਜੇ ਤੁਸੀਂ ਆਪਣੀ ਛਾਤੀ ਨੂੰ ਸੁੰਦਰ, ਆਕਰਸ਼ਕ ਅਤੇ ਵਧੀਆ ਬਣਾਉਣੀ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਲਈ ਇਕ ਤਰੀਕਾ ਦੱਸ ਰਹੇ ਹਾਂ। ਇਸ ਤਰੀਕੇ ਨਾਲ ਤੁਸੀਂ ਆਪਣੀ ਛਾਤੀ ਨੂੰ ਬਿਹਤਰ ਆਕਾਰ ਦੇ ਸਕਦੇ ਹੋ।
ਸਮੱਗਰੀ
- ਤਿੰਨ ਚਮਚ ਓਲਿਵ ਤੇਲ
- ਤਿੰਨ ਚਮਚ ਰੋਜਮੇਰੀ ਅਸੈਂਸ਼ੀਅਲ ਤੇਲ
ਵਿਧੀ
ਇਕ ਕਟੋਰੀ 'ਚ ਦੋਵੇਂ ਤਰ੍ਹਾਂ ਦੇ ਤੇਲ ਪਾਓ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਮਿਸ਼ਰਣ ਨੂੰ ਆਪਣੀ ਛਾਤੀ 'ਤੇ ਲਗਾਓ। ਪੰਦਰਾਂ ਮਿੰਟ ਤੱਕ ਆਪਣੀ ਛਾਤੀ ਦੀ ਮਾਲਸ਼ ਕਰੋ। ਇਸ ਕਿਰਿਆ ਨੂੰ ਲਗਾਤਾਰ ਦੋ ਮਹੀਨੇ ਤੱਕ ਕਰੋ।
ਜੈਤੂਨ ਦਾ ਤੇਲ ਵਿਟਾਮਿਨ ਈ ਭਰਪੂਰ ਹੁੰਦਾ ਹੈ। ਇਹ ਸਰੀਰ ਦੇ ਟਿਸ਼ੂਆਂ ਅਤੇ ਛਾਤੀ ਦੀਆਂ ਕੋਸ਼ਿਕਾਵਾਂ ਨੂੰ ਫਿਰ ਤੋਂ ਜੀਵੰਤ ਕਰ ਸਕਦਾ ਹੈ। ਰੋਜਮੇਰੀ ਅਸੈਂਸ਼ਅੀਲ ਤੇਲ 'ਚ ਐਂਟੀ ਆਕਸੀਡੇਂਟਸ ਅਤੇ ਵਿਟਾਮਿਨ ਈ ਹੁੰਦੇ ਹਨ, ਜੋ ਇਸ ਹਿੱਸੇ 'ਚ ਸੈੱਲ ਪ੍ਰੋਡਕਸ਼ਨ ਐਕਟੀਵਿਟੀ ਨੂੰ ਬਿਹਤਰ ਕਰ ਕੇ ਤੁਹਾਡੀ ਛਾਤੀ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ।
ਭਾਰ ਘਟਾਉਣ ਲਈ ਅਪਣਾਓ ਇਹ ਆਸਾਨ ਤਰੀਕੇ
NEXT STORY