ਨਵੀਂ ਦਿੱਲੀ— ਕਾਨਸ ਫਿਲਮ ਫੈਸਟੀਵਲ 'ਚ ਜਲਵੇ ਬਿਖਰੇਣ ਦੇ ਬਾਅਦ ਕੰਗਨਾ ਮੁੰਬਈ ਵਾਪਿਸ ਆ ਚੁੱਕੀ ਹੈ। ਹਾਲ ਹੀ 'ਚ ਕੰਗਨਾ ਕਵਰ ਲਾਂਚ ਲਈ ਇਕ ਇਵੈਂਟ 'ਚ ਸਪਾਟ ਹੋਈ ਜਿੱਥੇ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦਾ ਰਫ-ਟਫ ਲੁੱਕ ਸਾਹਮਣੇ ਆਇਆ।
ਇਵੈਂਟ 'ਚ ਕੰਗਨਾ ਨੇ Dior ਦੀ ਬ੍ਰਾਈਟ ਯੈਲੋ ਡ੍ਰੈਸ ਪਹਿਣੀ, ਜਿਸ 'ਤੇ Dragon Appliqué ਵਰਕ ਕੀਤਾ ਗਿਆ ਸੀ। ਇਸ ਸ਼ਾਰਟ ਡ੍ਰੈਸ ਦੇ ਨਾਲ ਕੰਗਨਾ ਨੇ ਬਲੈਕ ਐਕਲੇਂਟ ਬੂਟਸ ਪਹਿਣੇ ਹੋਏ ਸੀ। ਖਾਸ ਗੱਲ ਸੀ ਕਿ ਕੰਗਨਾ ਨੇ ਯੈਲੋ ਡ੍ਰੈਸਅੱਪ ਨਾਲ Pale Pink ਸੇਡ ਲਗਾਇਆ ਸੀ ਜੋ ਉਨ੍ਹਾਂ ਨੂੰ ਹੋਰ ਵੀ ਅਟ੍ਰੈਕਟਿਵ ਲੁੱਕ ਦੇ ਰਿਹਾ ਸੀ।
ਉਨ੍ਹਾਂ ਨੇ ਬੋਲਡ ਆਈ ਮੇਕਅੱਪ ਅਤੇ ਸਾਫਟ ਕਰਲੀ ਹੇਅਰ 'ਚ ਆਪਣਾ ਸਟਾਈਲਿਸ਼ ਅੰਦਾਜ਼ ਦਿਖਾਇਆ। ਉਨ੍ਹਾਂ ਦੀ ਸਕਿਨ 'ਤੇ ਇਹ ਕਲਰ ਕਾਫੀ ਚੰਗਾ ਲੱਗ ਰਿਹਾ ਸੀ।
ਬੱਚਿਆਂ ਨੂੰ ਖਾਣਾ ਖਾਂਦੇ ਸਮੇਂ ਜ਼ਰੂਰ ਸਿਖਾਓ ਇਹ ਟੇਬਲ ਮੈਨਰਸ
NEXT STORY