ਮੁੰਬਈ—ਬਾਲੀਵੁੱਡ ਇੰਡਸਟਰੀ 'ਚ ਹਮੇਸ਼ਾ ਕੋਈ ਨਾ ਕੋਈ ਇਵੇਂਟ ਜਾਂ ਪਾਰਟੀ ਚੱਲਦੀ ਰਹਿੰਦੀ ਹੈ, ਜਿੱਥੇ ਬਾਲੀਵੁੱਡ ਸਿਤਾਰਿਆਂ ਦਾ ਡ੍ਰੈਸਿੰਗ ਸਟਾਇਲ ਦੇਖਣ ਵਾਲਾ ਹੁੰਦਾ ਹੈ। ਹਾਲ ਹੀ 'ਚ ਕਰੀਨਾ ਵੀ ਇਕ ਇਵੇਂਟ 'ਚ ਪਹੁੰਚੀ, ਜਿੱਥੇ ਕਰੀਨਾ ਕਾਲੇ ਰੰਗ ਦੀ ਡਰੈੱਸ 'ਚ ਨਜ਼ਰ ਆਈ।
ਇਵੇਂਟ ਦੌਰਾਨ ਕਰੀਨਾ ਇੰਟਰਨੈਸ਼ਨਲ ਲੇਵਲ lavish alice ਦੀ ਸਿੰਪਲ ਨੇਕਲਾਈਨ ਵਾਲੀ asymmetrical hem ਡਰੈੱਸ ਪਹਿਲੀ ਹੋਈ ਸੀ। ਕਰੀਨਾ ਇਸ ਆਫ ਸ਼ੋਲਡਰ ਡਰੈੱਸ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ।
ਕਰੀਨਾ ਨੇ ਲਾਈਟ ਮੇਕਅੱਪ ਦੇ ਨਾਲ ਓਪਨ ਹੇਅਰਸਟਾਇਲ ਅਤੇ ਕਾਲੇ ਰੰਗ ਦੇ ਸੈਂਡਲ ਪਹਿਲੇ ਸਨ। ਜੇਕਰ ਗਹਿਣਿਆਂ ਦੀ ਗੱਲ ਕਰੀਏ ਤਾਂ ਕਰੀਨਾ ਨੇ ਦੀਪਾ ਗੁਰਨਾਨੀ ਦੇ ਏਅਰਰਿੰਗ ਪਹਿਨੇ ਸਨ।
ਲਗਾਤਾਰ ਵਧ ਰਹੀ ਡਾਇਬੀਟੀਜ਼ ਨੂੰ ਕੰਟਰੋਲ ਕਰਨ ਲਈ ਡਾਈਟ 'ਚ ਸ਼ਾਮਲ ਕਰੋ ਚੀਜ਼ਾਂ
NEXT STORY