ਮੁੰਬਈ—ਬਾਲੀਵੁੱਡ ਅਭਿਨੇਤਰੀ ਸੋਹਾ ਅਲੀ ਖਾਨ ਹਾਲ ਹੀ 'ਚ ਇਕ ਸਮਾਗਮ 'ਚ ਹਿੱਸਾ ਲੈਣ ਲਈ ਪਹੁੰਚੀ, ਜਿੱਥੇ ਉਨ੍ਹਾਂ ਦਾ ਟ੍ਰੈਡੀਸ਼ਨਲ ਲੁਕ ਦੇਖਣ ਨੂੰ ਮਿਲਿਆ।
ਇਸ ਦੌਰਾਨ ਸੋਹਾ ਨੇ ਲਾਂਗ ਲਾਈਟ ਗ੍ਰੀਨ ਕੁੜਤੇ ਨਾਲ ਵਾਈਟ ਕਲਰ ਦੀ ਧੋਤੀ ਪਹਿਣੀ ਹੋਈ ਸੀ। ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਆਪਣੀ ਆਉਟਫਿਟ ਨਾਲ ਸੋਹਾ ਨੇ ਹਲਕੇ ਏਅਰਰਿੰਗਸ ਪਹਿਣੇ ਹੋਏ ਸਨ ਅਤੇ ਨਾਲ ਲਾਈਟ ਮੇਕਅੱਪ ਕੀਤਾ ਹੋਇਆ ਸੀ। ਫੁੱਟਵੇਅਰ ਦੀ ਗੱਲ ਕਰੀਏ ਤਾਂ ਸੋਹਾ ਨੇ ਗੋਲਡਨ ਹੀਲਸ ਪਹਿਣੀ ਹੋਈ ਸੀ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਸੋਹਾ ਨੇ ਬਾਲ ਖੁੱਲੇ ਛੱਡੇ ਹੋਏ ਸਨ। ਸੋਹਾ ਦੀ ਆਉਟਫਿਟ ਸਿੰਪਲ ਸੀ ਪਰ ਉਨ੍ਹਾਂ 'ਤੇ ਸੂਟ ਕਰ ਰਹੀ ਸੀ
ਬੇਕ ਕਰਕੇ ਬਣਾਓ ਪਾਇਨਅੈਪਲ ਟਿੱਕਾ
NEXT STORY