ਨਵੀਂ ਦਿੱਲੀ— ਰੋਜ਼ਾਨਾ ਘਰ ਨੂੰ ਸਜਾਉਣਾ ਮੁਸ਼ਕਿਲ ਦਾ ਕੰਮ ਨਹੀਂ ਹੈ ਬਸ ਇਸ ਨੂੰ ਸਜਾਉਣ ਦਾ ਆਈਡਿਆ ਅਤੇ ਅੰਦਾਜ ਪਤਾ ਹੋਣਾ ਚਾਹੀਦਾ ਹੈ, ਤਾਂ ਹੀ ਘਰ ਖੂਬਸੂਰਤ ਹੋਣ ਲੱਗਦਾ ਹੈ। ਕੁਝ ਲੋਕ ਘਰ ਨੂੰ ਸਜਾਉਣ ਲਈ ਮਾਰਕੇਟ 'ਚੋਂ ਖੂਬਸੂਰਤ ਡੈਕੋਰੇਸ਼ਨ ਪੀਸ ਲੈ ਕੇ ਆਉਂਦੇ ਹਨ ਪਰ ਬਹੁਤ ਸਾਰੇ ਲੋਕ ਹਨ ਜੋ ਘਰ 'ਚ ਪਈ ਪੁਰਾਣੀਆਂ ਚੀਜ਼ਾਂ ਦੀ ਵਰਤੋਂ ਕਰਕੇ ਹੀ ਖੂਬਸੂਰਤ ਕ੍ਰਾਫਟ ਬਣਾ ਲੈਂਦੇ ਹਨ ਅਤੇ ਘਰ ਨੂੰ ਯੂਨਿਕ ਲੁਕ ਦਿੰਦੇ ਹਨ। ਜੇਕਰ ਤੁਸੀਂ ਵੀ ਆਪਣੇ ਘਰ ਨੂੰ ਡਿਫਰੇਂਟ ਤਰੀਕੇ ਨਾਲ ਸਜਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਵਾਈਨ ਕਾਰਕ ਨਾਲ ਕੁਝ ਕ੍ਰਿਏਟਿਵ ਚੀਜ਼ਾਂ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਘਰ ਨੂੰ ਅਟ੍ਰੈਕਟਿਵ ਲੁਕ ਦੇ ਸਕਦੇ ਹੋ। ਵਾਈਨ ਦੀਆਂ ਬੋਤਲਾਂ ਦੀ ਮਦਦ ਨਾਲ ਤੁਸੀਂ ਲੋਕ ਉਨ੍ਹਾਂ ਦੇ ਕਾਰਕ ਅਤੇ ਬੋਤਲਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹੋ ਪਰ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਤੁਸੀਂ ਇਸ ਨਾਲ ਘਰ 'ਚ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਬਣਾਓ ਅਤੇ ਆਪਣੇ ਘਰ 'ਚ ਸਜਾਓ।
Wine Cork Balls
Wine Cork Memo Board
Wine Cork Cheese Spreaders
Wine Cork Mat
Wine Corks Mirror
Wine Cork Wreath
ਪਤਨੀਆਂ ਨੂੰ ਕਿੰਨਰਾਂ ਦੀ ਸੁਰੱਖਿਆ 'ਚ ਰੱਖਦਾ ਸੀ ਇਹ ਰਾਜਾ
NEXT STORY