ਨਵੀਂ ਦਿੱਲੀ—ਅੱਜਕਲ ਹਰ ਕੋਈ ਆਪਣੀ ਪੜ੍ਹਾਈ ਕਰਨ ਦੇ ਬਾਅਦ ਅਜਿਹੀ ਨੌਕਰੀ ਕਰਨਾ ਚਾਹੁੰਦਾ ਹੈ ਜਿਸ ਨਾਲ ਮਾਤਾ ਪਿਤਾ ਨੂੰ ਫਕਰ ਮਹਿਸੂਸ ਕਰਨ ਪਰ ਇਸ ਦੇਸ਼ ਦੀਆਂ ਨੌਕਰੀਆਂ ਬਾਰੇ ਸੁਣਦੇ ਹੀ ਤੁਹਾਡਾ ਕੰਮ ਕਰਨ ਦਾ ਮਨ ਹੀ ਨਹੀਂ ਹੋਵੇਗਾ। ਇਨ੍ਹਾਂ ਦੇਸ਼ਾਂ 'ਚ ਧੱਕਾ ਦੇਣ ਤੋਂ ਲੈ ਕੇ ਡਿਓਡਰੇਂਟ ਸੁੰਘਣ ਤੱਕ ਦੇ ਅਜੀਬੋ-ਗਰੀਬ ਕੰਮ ਕੀਤੇ ਜਾਂਦੇ ਹਨ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇਸ਼ਾਂ ਦੀ ਇਕ ਤੋਂ ਵੱਧ ਕੇ ਇਕ ਅਤਰੰਗੀ ਨੌਕਰੀਆਂ ਦੇ ਬਾਰੇ 'ਚ।
-ਜਾਪਾਨ ਦੇ ਲੋਕ ਬਹੁਤ ਮਿਹਨਤੀ ਹੁੰਦੇ ਹਨ। ਉਨ੍ਹਾਂ ਨੇ ਟਾਈਮ ਤੋਂ ਕੰਮ 'ਤੇ ਪਹੁੰਚਾਉਣ ਦੇ ਲਈ ਕੁਝ ਲੋਕ ਮੈਟਰੋ ਟਰੇਨ 'ਚ ਧੱਕਾ ਦੇਣ ਦਾ ਕੰਮ ਕਰਦੇ ਹਨ।
-ਟੋਕੀਓ 'ਚ ਤੁਸੀਂ ਕਿਰਾਏ 'ਤੇ ਪ੍ਰੇਮੀ ਬਣਾਉਣ ਦਾ ਕੰਮ ਕਰਦੇ ਹਨ। ਇਸ ਦੇਸ਼ ਦੀ ਜ਼ਿਆਦਾਤਰ ਲੜਕੀਆਂ ਪ੍ਰੇਮੀ ਨੂੰ ਕਿਰਾਏ 'ਤੇ ਲੇਨਾ ਪਸੰਦ ਕਰਦੀਆਂ ਹਨ।
ਹੁਣ ਤੁਹਾਨੂੰ ਫਿਲਮ ਦੀ ਜਾਂ ਟਰੇਨ ਦੀ ਟਿਕਟ ਲੈਣ ਦੇ ਲਈ ਲਾਈਨ 'ਚ ਲੱਗਣ ਦੀ ਜ਼ਰੂਰਤ ਨਹੀਂ। ਇਸ ਕੰਮ ਦੇ ਲਈ ਹੁਣ ਤੁਸੀਂ ਪੇਸ਼ੇਵਰ ਲਾਈਨ 'ਚ ਖੜ੍ਹੇ ਹੋਣ ਵਾਲੇ ਨੂੰ ਕੰਮ 'ਤੇ ਲਗਾ ਸਕਦੇ ਹੋ।
-ਇਸ ਦੇਸ਼ ਦੇ ਲੋਕ ਡਿਓਡਰੇਂਟ ਸੁੰਘਣ ਦੀ ਅਜੀਬੋ-ਗਰੀਬ ਕਰਦੇ ਹਨ। ਜੇਕਰ ਤੁਹਾਨੂੰ ਵੀ ਪਤੀ ਲਗਾਉਣਾ ਹੈ ਕਿ ਤੁਹਾਡਾ ਡਿਓਡਰੇਂਟ ਕੰਮ ਕਰ ਰਿਹਾ ਹੈ ਜਾਂ ਨਹੀਂ ਤਾਂ ਤੁਸੀਂ ਡਿਓਡਰੇਂਟ ਟੇਸਟਰ ਨੂੰ ਕੰਮ 'ਤੇ ਲਗਾ ਸਕਦੇ ਹਨ।
-ਇਹ ਲੋਕ ਮੁਰਗੀ ਦੇ ਚੂਚੇ ਦਾ ਲਿੰਗ ਪਤਾ ਲਗਾਉਣ ਦਾ ਕੰਮ ਕਰਦੇ ਹਨ। ਬਸ ਇੰਨ੍ਹਾਂ ਇਸਦਾ ਇੰਨਾਂ ਹੀ ਕੰਮ ਹੈ।
- ਆਪਣੇ ਭਾਰਤ 'ਚ ਰੁਦਾਲਿਆਂ ਦੇ ਬਾਰੇ 'ਚ ਤਾਂ ਸੁਣਿਆ ਹੀ ਹੋਵੇਗਾ। ਇਨ੍ਹਾਂ ਦਾ ਕੰਮ ਕਿਸੇ ਦੀ ਮੌਤ 'ਤੇ ਰੋ ਕੇ ਸ਼ੋਕ ਮਨਾਉਣ ਦਾ ਹੁੰਦਾ ਹੈ ਅਤੇ ਇਨ੍ਹਾਂ ਨੂੰ ਇਸ ਕੰਮ ਦੇ ਲਈ ਚੰਗੇ ਪੈਸੇ ਵੀ ਮਿਲਦੇ ਹਨ।
-ਮੈਕਸੀਕੋ 'ਚ ਕੁਝ ਲੋਕ ਬਿਜਲੀ ਦਾ ਝਟਕਾ ਦੇ ਕੇ ਪੈਸੇ ਕਮਾਉਦੇ ਹਨ। ਕੁਝ ਲੋਕ ਆਪਣੇ ਨਸ਼ਾ ਉਤਾਰਣ ਦੇ ਲਈ ਪੇਸ਼ੇਵਰ ਝਟਕਾ ਦੇਣ ਵਾਲੇ ਤੋਂ ਮਦਦ ਲੈਂਦੇ ਹਨ। ਇਹ ਤੁਹਾਨੂੰ ਇਕ ਝਟਕਾ ਦੇ ਕੇ ਹੋਸ਼ 'ਚ ਲੈ ਆਉਂਦੇ ਹਨ।
ਐਵੋਕੈਡੋ ਦੀ ਵਰਤੋ ਨਾਲ ਇਨ੍ਹਾਂ ਬੀਮਾਰੀਆਂ ਤੋਂ ਪਾਓ ਛੁਟਕਾਰਾ
NEXT STORY