ਮੁੰਬਈ— ਬਾਲੀਵੁੱਡ ਐਕਟਰਸ ਆਲੀਆ ਭੱਟ ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਟ੍ਰੈਡੀਸ਼ਨਲ ਹੋਵੇ ਜਾਂ ਵੈਸਟਨ ਉਹ ਹਰ ਆਉਂਟਫਿਟ 'ਚ ਖੂਬਸੂਰਤ ਦਿਖਦੀ ਹੈ। ਹਾਲ 'ਚ ਹੀ ਆਲੀਆ ਐਕਟਰ ਰਣਵੀਰ ਕਪੂਰ ਦੇ ਨਾਲ ਸਪਾਟ ਹੋਈ।
ਇਸ ਦੌਰਾਨ ਆਲੀਆ ਦੇ ਡਾਰਕ-ਸ਼ੋਲਡਰ ਡਰੈੱਸ ਪਹਿਲੀ ਸੀ, ਜੋ ਕਿ ਡੋਲਿਸ ਅਤੇ ਗਬਾਣਾ ਬਰਾਂਡ ਤੋਂ ਹੈ। ਉਸਦੀ ਡਰੈੱਸ 'ਤੇ ਕਲਰਫੁਲ ਕਢਾਈ ਕੀਤੀ ਹੋਈ ਸੀ। ਆਓਟਫਿਟ ਦੇ ਨਾਲ ਉਨ੍ਹਾਂ ਨੇ ਮੈਚਿੰਗ ਹੀਲਸ ਵਿਅਰ ਕੀਤੀ ਸੀ।
ਮੇਕਅਪ ਦੀ ਗੱਲ ਕਰੀਏ ਤਾਂ ਆਲੀਆ ਨੇ ਮਿਨੀਮਮ ਮੇਕਅਪ ਅਤੇ ਸਿੰਪਲ ਹੇਅਰਸਟਾਇਲ ਕੀਤਾ ਸੀ। ਹੱਥ 'ਚ ਕੈਰੀ ਕੀਤਾ ਕਲਚ ਉਨ੍ਹਾਂ ਦੀ ਲੁਕ ਨੂੰ ਪੂਰਾ ਕਰ ਰਿਹਾ ਸੀ।
ਵੈਸੇ ਆਲੀਆ ਦੀ ਇਹ ਡ੍ਰੈੱਸ ਪਾਰਟੀ ਦੇ ਲਈ ਪਰਫੈਕਟ ਹੈ। ਜੇਕਰ ਤੁਹਾਨੂੰ ਵੀ ਆਲੀਆ ਦਾ ਇਹ ਸਟਾਇਲ ਪਸੰਦ ਆਇਆ ਤਾਂ ਜ਼ਰੂਰ ਟ੍ਰਾਈ ਕਰੋ।
ਇਸ ਵਜ੍ਹਾ ਕਰਕੇ ਔਰਤਾਂ ਦੀ ਜ਼ਿੰਦਗੀ 'ਚੋਂ ਪਿਆਰ ਗਾਇਬ
NEXT STORY