ਨਵੀਂ ਦਿੱਲੀ— ਲੜਕੀ ਦੀ ਲਾਈਫ ਵਿਚ ਕਦੇ ਨਾ ਕਦੇ ਅਜਿਹਾ ਮੌਕਾ ਆਉਂਦਾ ਹੈ ਜਦੋਂ ਕੋਈ ਲੜਕਾ ਉਸ ਨੂੰ ਡੇਟ ਲਈ ਪ੍ਰੋਪਜ ਕਰਦਾ ਹੈ। ਲੜਕੀ ਲਈ ਲੜਕੇ ਨੂੰ ਸਹੀਂ ਤਰੀਕੇ ਨਾਲ ਪਹਿਚਾਨਣ ਦਾ ਇਹ ਤਰੀਕਾ ਬਹੁਤ ਹੀ ਚੰਗਾ ਹੈ ਕਿ ਲੜਕਾ ਉਸ ਨਾਲ ਝੂਠ ਬੋਲ ਰਿਹਾ ਹੈ ਜਾਂ ਸੱਚ। ਲੜਕੀ ਨੂੰ ਡੇਟ 'ਤੇ ਲੈ ਜਾਂਦੇ ਸਮੇਂ ਅਕਸਰ ਲੜਕੇ ਕੁਝ ਗੱਲਾਂ ਦੇ ਬਾਰੇ ਝੂਠ ਬੋਲਦੇ ਹਨ ਤਾਂ ਕਿ ਲੜਕੀ 'ਤੇ ਚੰਗਾ ਇੰਪ੍ਰੈਸ਼ਨ ਜਮਾ ਸਕਣ।
1. ਨੌਕਰੀ
ਲੜਕੀ ਨਾਲ ਪਹਿਲੀ ਵਾਰ ਮਿਲਣ 'ਤੇ ਲੜਕੇ ਸਭ ਤੋਂ ਪਹਿਲਾਂ ਨੌਕਰੀ ਦੇ ਬਾਰੇ ਵਿਚ ਝੂਠ ਬੋਲਦੇ ਹਨ। ਪਹਿਲਾਂ ਲੜਕੇ ਦੀ ਪਸੰਦ ਜਾਣ ਲੈਣ ਤੋਂ ਬਾਅਦ ਉਹ ਉਸੇ ਤਰ੍ਹਾਂ ਦਾ ਕੰਮ ਲੜਕੀ ਨੂੰ ਦੱਸਦੇ ਹਨ, ਜੋ ਉਨ੍ਹਾਂ ਨੂੰ ਪਸੰਦ ਹੁੰਦਾ ਹੈ।
2. ਪਾਸਟ ਰਿਲੇਸ਼ਨਸ਼ਿਪ
ਲੜਕੇ ਵੀ ਕਦੇਂ ਵੀ ਇਹ ਗੱਲ ਨਹੀਂ ਮੰਨਦੇ ਕਿ ਉਨ੍ਹਾਂ ਨੂੰ ਪਹਿਲਾਂ ਕੋਈ ਲੜਕੀ ਪਸੰਦ ਸੀ। ਉਹ ਡੇਟ 'ਤੇ ਲੜਕੀ ਦੇ ਸਾਹਮਣੇ ਹਮੇਸ਼ਾ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਪਹਿਲਾਂ ਉਨ੍ਹਾਂ ਨੇ ਕਦੇਂ ਵੀ ਕਿਸੇ ਲੜਕੀ ਵਲ ਨਹੀਂ ਦੇਖਿਆ।
3. ਉੱਚੇ ਸ਼ੌਂਕ ਦੱਸਣਾ
ਹਰ ਕਿਸੇ ਦਾ ਕੋਈ ਨਾ ਕੋਈ ਸ਼ੌਂਕ ਜ਼ਰੂਰ ਹੁੰਦਾ ਹੈ ਪਰ ਲੜਕੀ ਦੇ ਸਾਹਮਣੇ ਲੜਕੇ ਆਪਣੇ ਉੱਚੇ ਸ਼ੌਂਕ ਦੀ ਪੂਰੀ ਤਾਰੀਫ ਕਰਦੇ ਹਨ। ਫਿਰ ਚਾਹੇ ਉਹ ਕਿਸੇ ਗੇਸ ਦੇ ਬਾਰੇ ਜਾਣਦੇ ਵੀ ਨਾ ਹੋਣ।
ਸ਼ਹਿਦ ਵਾਲਾ ਪਾਣੀ ਪੀਣ ਨਾਲ ਹੁੰਦੇ ਹਨ ਕਈ ਫਾਇਦੇ
NEXT STORY