ਮੁੰਬਈ— ਅੱਜ-ਕਲ੍ਹ ਨੌਜਵਾਨਾਂ 'ਚ ਟਿੰਡਰ ਡੇਟ ਦਾ ਬਹੁਤ ਕਰੇਜ ਹੈ। ਜੇ ਤੁਸੀਂ ਵੀ ਇਸ ਡੇਟ 'ਤੇ ਜਾਣ ਦਾ ਮਨ ਬਣਾਇਆ ਹੈ ਤਾਂ ਅੱਜ ਅਸੀਂ ਤੁਹਾਨੂੰ ਇਸ ਮੌਕੇ ਲਈ ਖਾਸ ਡਰੈੱਸਾਂ ਦੀ ਜਾਣਕਾਰੀ ਦੇ ਰਹੇ ਹਾਂ, ਜਿਸ 'ਚ ਤੁਸੀਂ ਸੈਕਸੀ ਵੀ ਲੱਗੋਗੇ ਅਤੇ ਪਿਆਰੇ ਵੀ।
1. ਐਂਕਲ ਲੈਂਥ ਸਕਰਟ ਨਾਲ ਕਮੀਜ਼
ਲੰਬੇ ਜਾਂ ਐਂਕਲ ਸਕਰਟ ਦੇ ਨਾਲ ਕਰੋਪ ਟੋਪ ਜਾਂ ਕਮੀਜ਼ ਪਾਓ। ਇਸ ਦੇ ਨਾਲ ਮੇਕਅੱਪ ਦੀ ਵਰਤੋਂ ਘੱਟ ਕਰੋ।
2. ਫਲੋਰ ਗਾਊਨ ਹੈ ਸਹੀ ਚੋਣ
ਕੁਝ ਅਜਿਹੀ ਡਰੈੱਸ ਪਾਓ ਜਿਸ 'ਚ ਤੁਹਾਨੂੰ ਵੱਖਰੀ ਲੁਕ ਮਿਲੇ। ਇਸ ਲਈ ਫਲੋਰ ਲੈਂਥ ਗਾਊਨ ਵਧੀਆ ਚੋਣ ਹੈ।
3. ਐੱਲ. ਬੀ. ਡੀ. ਨਾ ਪਾਓ
ਵਨ ਪੀਸ ਪਾ ਰਹੇ ਹੋ ਤਾਂ ਐੱਲ. ਬੀ. ਡੀ. ਨਾ ਪਾਓ। ਇਸ ਲਈ ਖੂਬਸੂਰਤ ਨੀਲੈਂਥ ਡਰੈੱਸ ਪਾ ਸਕਦੇ ਹੋ।
4. ਪੈਨਸਿਲ ਸਕਰਟ ਨਾਲ ਕਰੋਪ ਟੋਪ
ਉਸੇ ਰੰਗ ਦੀ ਡਰੈੱਸ ਪਾਓ ਜੋ ਤੁਹਾਡੇ 'ਤੇ ਜੱਚਦੀ ਹੈ। ਇਸ 'ਚ ਤੁਸੀਂ ਸਮਾਰਟ ਟੋਪ ਦੇ ਨਾਲ ਪੈਨਸਿਲ ਸਕਰਟ ਪਾ ਸਕਦੇ ਹੋ।
ਮਾਹਾਵਾਰੀ ਦੇ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਖਿਆਲ, ਨਹੀਂ ਤਾਂ ਹੋ ਸਕਦੀਆਂ ਹਨ ਮੁਸ਼ਕਲਾਂ
NEXT STORY