ਨਵੀਂ ਦਿੱਲੀ— ਦੁਬਈ 'ਚ ਕਈ ਬਿਹਤਰੀਨ ਅਤੇ ਉੱਚੇ ਹੋਟਲ ਆਪਣੀ ਖਾਸੀਅਤ ਲਈ ਮਸ਼ਹੂਰ ਹਨ। ਇਸੇ ਕਾਰਨ ਦੁਬਈ ਨੂੰ ਹੋਟਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇੱਥੇ ਇਕ ਤੋਂ ਵਧ ਕੇ ਇਕ ਸੁਵਿਧਾਵਾਂ ਵਾਲੇ ਹੋਟਲ ਹਨ ਪਰ ਅੱਜ ਅਸੀਂ ਤੁਹਾਨੂੰ ਜਿਸ ਹੋਟਲ ਬਾਰੇ ਦੱਸਣ ਜਾ ਰਹੇ ਹਾਂ ਇਹ ਦੁਨੀਆ ਦਾ ਸਭ ਤੋਂ ਵੱਡਾ ਹੋਟਲ ਹੈ। ਇਹ ਦੁਬਈ ਦਾ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਹੋਟਲ ਹੈ। ਆਓ ਜਾਣਦੇ ਹਾਂ ਇਸ ਹੋਟਲ ਬਾਰੇ ਕੁਝ ਗੱਲਾਂ
ਇਸ ਤੋਂ ਪਹਿਲਾਂ ਦੁਨੀਆਂ ਦਾ ਸਭ ਤੋਂ ਵੱਡਾ ਹੋਟਲ ਬੁਰਜ ਖਲੀਫਾ ਵੀ ਦੁਬਈ 'ਚ ਹੀ ਹੈ। ਇਸ ਹੋਟਲ 'ਚ ਗੋਵਾਰ ਹੋਟਲ ਦੀ ਉਂਚਾਈ 116 ਮੀਟਰ ਮਤਲੱਬ ਇਸ ਤੋਂ ਦੋਗੁਣੀ ਹੈ। ਸੋਂਣੇ ਵਰਗੇ ਦਿੱਖਣ ਵਾਲੇ ਕਮਰਿਆਂ 'ਚ 75 ਮੰਜਿਲਾਂ ਹਨ। ਇਸ ਦੀ ਸਭ ਤੋਂ ਵੱਡੀ ਉਂਚਾਈ 356 ਮੀਟਰ ਹੈ। ਗੋਵਾਰਾ ਹੋਟਲ 'ਚ 528 ਕਮਰੇ ਹਨ। ਇਸ ਹੋਟਲ ਦੇ ਕਮਰੇ ਬੇਹੱਦ ਆਲੀਸ਼ਾਨ ਹਨ। ਸਭ ਤੋਂ ਪਹਿਲਾਂ ਵੱਡੇ ਹੋਟਲ ਦੀ ਖਾਸੀਅਤ ਇਸ ਦਾ ਪ੍ਰਵੇਸ਼ ਦੁਆਰ ਹੈ।
ਗੋਵਾਰ ਹੋਟਲ ਦੀ ਛੱਤ 'ਤੇ ਇਕ ਪੁਲ ਬਣਿਆ ਹੋਇਆ ਹੈ। ਇਹ ਪੁਲ 356 ਮੀਟਰ ਖੇਤਰ 'ਚ ਫੈਲਿਆਂ ਹੋਇਆ ਹੈ। ਇੱਥੋਂ ਤੁਸੀਂ ਪੂਰੇ ਸ਼ਹਿਰ ਨੂੰ ਦੇਖ ਸਕਦੇ ਹੋ। ਇਹ ਪੁਲ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੇ ਇਕਦਮ ਸਾਹਮਣੇ ਹੈ। ਗੋਵਾਰ ਹੋਟਲ 'ਚ ਬੈਠੇ-ਬੈਠੇ ਤੁਸੀਂ ਬੁਰਜ ਖਲੀਫਾ ਦੇਖ ਸਕਦੇ ਹੋ।
ਡੇਟ ਤੇ ਜਾਣ ਤੋਂ ਬਾਅਦ ਲੜਕੀ ਨਾਲ ਗੱਲ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ
NEXT STORY