ਮੁੰਬਈ--ਐਕਟਰ ਸ਼ਾਹਰੁਖ ਖਾਨ, ਗੌਰੀ ਖਾਨ ਅਤੇ ਕਰਣ ਜੌਹਰ ਨੇ ਆਪਣੇ ਦੋਸਤ ਕਾਜਲ ਆਨੰਦ ਦੇ ਲਈ ਘਰ 'ਚ ਜਨਮਦਿਨ ਦੀ ਪਾਰਟੀ ਰੱਖੀ, ਜਿਸ 'ਚ ਕਈ ਬਾਲੀਵੁੱਡ ਹਸਤੀਆਂ ਸ਼ਾਮਿਲ ਹੋਈਆਂ।
ਪਾਰਟੀ 'ਚ ਅਭਿਨੇਤਰੀ ਆਲੀਆ ਭੱਟ ਨੇ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਲੋਕਾਂ ਨੂੰ ਆਕਰਸ਼ਿਤ ਕੀਤਾ। ਆਲੀਆ ਨੇ ਆਫ ਸ਼ੋਲਡਰ ਚਿੱਟੇ ਰੰਗ ਦਾ ਗਾਊਨ ਪਾਇਆ ਹੋਇਆ ਸੀ, ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਗਾਊਨ ਦੇ ਨਾਲ ਉਸ ਨੇ ਨਿਊਡ ਮੇਕਅੱਪ ਕੀਤਾ ਸੀ। ਹੇਆਰਸਟਾਇਲ ਦੀ ਗੱਲ ਕਰੀਏ ਤਾਂ ਉਸ ਨੇ ਹੇਅਰਬਨ ਬਣਾਇਆ ਸੀ। ਆਲੀਆ ਨੇ ਗਾਊਨ ਦੇ ਨਾਲ ਕੋਈ ਵੀ ਐਕਸੇਸਰੀਜ਼ ਕੈਰੀ ਨਹੀਂ ਕੀਤੀ ਸੀ।
ਆਲੀਆ ਦਾ ਗਾਊਨ ਪਾਰਟੀ ਜਾਂ ਫਿਰ ਵਿਆਹ ਦੇ ਲਈ ਪਰਫੈਕਟ ਹੈ। ਤੁਸੀਂ ਵੀ ਆਪਣੀ ਕਿਸੇ ਫਰੈਂਡ ਦੇ ਫੰਕਸ਼ਨ 'ਚ ਇਸ ਗਾਊਨ ਪਹਿਣ ਸਕਦੇ ਹੋ।
ਪੈਰਾਲਿਸਿਸ ਅਟੈਕ ਆਉਣ 'ਤੇ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ
NEXT STORY