ਸੁਲਤਾਨਪੁਰ ਲੋਧੀ— ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਬਜ਼ਾਰਾਂ 'ਚ ਰੰਗਾਂ ਅਤੇ ਪਿਚਕਾਰੀਆਂ ਦੀਆਂ ਦੁਕਾਨਾਂ 'ਤੇ ਸਾਰਾ ਦਿਨ ਖਰੀਦਦਾਰੀ, ਖਾਸ ਤੌਰ 'ਤੇ ਬੱਚਿਆਂ ਦੀ ਭੀੜ ਲੱਗੀ ਰਹਿੰਦੀ ਹੈ, ਜਿਸ ਨਾਲ ਦੁਕਾਨਦਾਰਾਂ ਦੀ ਬਹੁਤ ਵਿਕਰੀ ਹੋ ਰਹੀ ਹੈ। ਚਾਈਨੀਜ਼ ਪਿਚਕਾਰੀਆਂ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਾਹੀਆਂ ਹਨ ਜੋ ਸਸਤੀਆਂ ਹੋਣ ਦੇ ਨਾਲ-ਨਾਲ ਸੋਹਣੀਆਂ ਵੀ ਹਨ। ਹੋਲੀ ਦਾ ਤਿਉਹਾਰ ਚਾਹੇ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਪਰ ਰੰਗਾਂ ਦੀ ਚੋਣ 'ਚ ਕੀਤੀ ਗਈ ਅਣਦੇਖੀ ਚਮੜੀ ਦੀ ਰੰਗਤ ਅਤੇ ਅੱਖਾਂ ਦੀ ਰੋਸ਼ਨੀ ਉੱਡਾ ਸਕਦੀ ਹੈ।
ਨਤੀਜੇ ਆਉਂਦੇ ਹੀ ਚੰਡੀਗੜ੍ਹ ਵਾਪਸ ਭੱਜੀਆਂ ਇਨੋਵਾ ਗੱਡੀਆਂ
NEXT STORY