ਨਾ ਦੀਨ ਰਿਹਾ,ਨਾ ਧਰਮ ਰਿਹਾ,
ਕ੍ਰਮ ਉਡਾਰੀ ਮਾਰ ਗਿਆ,
ਸਜਦੇ ਪੁਜਦੇ ਘਰ ਵਾਲਾ ਵੀ,
ਡੰਗ ਆਪਣੇ ਹਿੱਤ ਵਿਚ ਸਾਰ ਗਿਆ,
ਕੋਣ ਕਹੇ ਇੰਝ ਨਹੀ,ਇੰਝ ਕਰ,
ਸਭ ਆਪਣੇ ਆਪ 'ਚ ਹੋਏ ਨੇ,
ਗਿਣਤੀ ਕਰੀਏ ਤਾਂ ਕਰਨੀ ਔਖੀ,
'ਸੁਰਿੰਦਰ 'ਪਾਪ ਬੇ-ਹਿਸਾਬੇ ਹੋਏ ਨੇ,
ਲੱਭਿਆ ਨਾ ਕੋਈ ਤਾਰਨ ਵਾਲਾ,
ਜੋ ਅੱਜ ਕਿਸੇ ਨੂੰ ਤਾਰ ਗਿਆ,
ਨਾ ਦੀਨ ਰਿਹਾ,ਨਾ ਧਰਮ ਰਿਹਾ,
ਕ੍ਰਮ ਉਡਾਰੀ ਮਾਰ ਗਿਆ,
ਸਜਦੇ ਪੁਜਦੇ ਘਰ ਵਾਲਾ ਵੀ,
ਡੰਗ ਆਪਣੇ ਹਿੱਤ ਵਿਚ ਸਾਰ ਗਿਆ,
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ-8872321000
ਕੀ ਦੁਨਿਆ 'ਚ ਸਿਰਫ ਸਹੀ ਇਨਸਾਨ ਦੀ ਕਦਰ ਹੀ ਹੁੰਦੀ ਹੈ ?
NEXT STORY