ਸੰਗਰੂਰ — ਸੰਗਰੂਰ ਦੇ ਪਿੰਡ ਰਾਜਿੰਦਰ ਨਗਰ 'ਚ ਲੋਕ ਨਰਕ ਦੀ ਜ਼ਿੰਦਗੀ ਭੋਗ ਰਹੇ ਹਨ। ਪਿਛਲੇ 6 ਮਹੀਨਿਆਂ ਤੋਂ ਪਿੰਡ ਦੀਆਂ ਗਲੀਆਂ 'ਚ ਗੰਦਾ ਪਾਣੀ ਜਮ੍ਹਾ ਹੈ, ਜਿਸ ਕਾਰਨ ਪਿੰਡ ਦੇ ਲੋਕ ਇਸ ਤੋਂ ਪਰੇਸ਼ਾਨ ਅਤੇ ਆਉਣ ਜਾਣ ਵੇਲੇ ਲੋਕਾਂ ਨੂੰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਇੱਕਠੇ ਹੋ ਕੇ ਪ੍ਰਸ਼ਾਸਨ ਨੂੰ ਇਸ ਬਾਰੇ 'ਚ ਕਈ ਵਾਰ ਜਾਣੂ ਕਰਾਇਆ ਹੈ, ਪਰ ਪਿਛਲੇ 6 ਮਹੀਨਿਆਂ ਤੋਂ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਕਰਵਾਈ ਨਹੀਂ ਕੀਤੀ।
- ਸਤਪਾਲ ਸਿੰਘ
ਗਲੀਆਂ 'ਚ ਗੰਦਾ ਪਾਣੀ ਜਮ੍ਹਾ ਹੋਣ ਕਾਰਨ ਪਿੰਡ ਜੰਡਾਲੀ ਦੇ ਲੋਕ ਪਰੇਸ਼ਾਨ
NEXT STORY