ਮੁੰਬਈ— ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਚੰਡੀਗੜ੍ਹ, ਉਦੈਪੁਰ, ਜਮਸ਼ੇਦਪੁਰ, ਵਿਸ਼ਾਖਾਪਟਨਮ ਤੇ ਪੁਡੂਚੇਰੀ 'ਚ ਹਰ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੁੰਦਾ ਹੈ। 24 ਮਈ ਦੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵਲੋਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਬੁੱਧਵਾਰ ਯਾਨੀ 24 ਮਈ ਨੂੰ ਚੰਡੀਗੜ੍ਹ 'ਚ ਪੈਟਰੋਲ 66.34 ਰੁਪਏ ਤੇ ਡੀਜ਼ਲ 55.89 ਰੁਪਏ, ਜਮਸ਼ੇਦਪੁਰ 'ਚ ਪੈਟਰੋਲ 68.30 ਰੁਪਏ ਤੇ ਡੀਜ਼ਲ 58.36 ਰੁਪਏ, ਪੁਡੂਚੇਰੀ 'ਚ ਪੈਟਰੋਲ 64.77 ਰੁਪਏ ਤੇ ਡੀਜ਼ਲ 56.84 ਰੁਪਏ, ਉਦੈਪੁਰ 'ਚ ਪੈਟਰੋਲ 69.24 ਰੁਪਏ ਤੇ ਡੀਜ਼ਲ 59.33 ਰੁਪਏ ਤੇ ਵਿਸ਼ਾਖਾਪਟਨਮ 'ਚ ਪੈਟਰੋਲ 71.34 ਰੁਪਏ ਤੇ ਡੀਜ਼ਲ 61.03 ਰੁਪਏ ਪ੍ਰਤੀ ਲੀਟਰ 'ਤੇ ਮਿਲੇਗਾ।
ਗਾਹਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਫੋਨ ਰਾਹੀਂ 9224992249 'ਤੇ
DEALER CODE ਐੱਸ. ਐੱਮ. ਐੱਸ. ਕਰਕੇ ਵੀ ਜਾਣ ਸਕਦੇ ਹਨ। ਇਸ ਤੋਂ ਇਲਾਵਾ Fuel@IOC ਐਪ ਜਾਂ www.iocl.com 'ਤੇ ਕਲਿਕ ਕਰਕੇ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਾਣ ਸਕਦੇ ਹਨ। ਸਹਿਵਾਗ ਨੇ ਮੇਜਰ ਦੀ ਬਹਾਦਰੀ ਨੂੰ ਇੰਝ ਕੀਤਾ ਸਲਾਮ
NEXT STORY