ਜੋਧਪੁਰ— ਸਿਹਤ ਖੇਤਰ 'ਚ ਨੌਕਰੀਆਂ ਨਿਕਲੀਆਂ ਹਨ। ਜੋਧਪੁਰ ਐਮਸ 'ਚ ਬੀ.ਐੈੱਸ.ਸੀ. ਨਰਸਿੰਗ 'ਚ ਡਿਗਰੀ ਹੋਲਡਰਾਂ ਲਈ ਨੌਕਰੀ ਕਰਨ ਦਾ ਸੁਨਹਿਰਾ ਮੌਕਾ ਹੈ। ਦੱਸਣਾ ਚਾਹੁੰਦੇ ਹਾਂ ਕਿ ਉਮੀਦਵਾਰਾਂ ਲਈ ਐਪਲੀਕੇਸ਼ਨ ਮੁਫਤ ਹੈ।
ਵੈਬਸਾਈਟ- www.aiimsjodhpur.edu.in
ਕੁੱਲ ਅਹੁਦੇ- 855
ਅਹੁਦੇ ਦਾ ਵੇਰਵਾ- ਅਸਿਸਟੈਂਟ ਨਰਸਿੰਗ ਸੁਪਰਿੰਟੈਡੈਂਟ, ਸੀਨੀਅਰ ਨਰਸਿੰਗ ਅਫਸਰ ਅਤੇ ਨਰਸਿੰਗ ਅਫਸਰ
ਯੋਗਤਾ- ਬੀ.ਐੱਸ.ਸੀ. ਨਰਸਿੰਗ 'ਚ ਡਿਗਰੀ।
ਉਮਰ ਹੱਦ- ਵਧ ਤੋਂ ਵਧ 30/35/40 ਸਾਲ (ਅਹੁਦੇ ਅਨੁਸਾਰ)
ਆਖਰੀ ਤਾਰੀਖ- 9 ਅਪ੍ਰੈਲ, 2018
ਅਰਜ਼ੀ ਦੀ ਫੀਸ- ਸਾਰੇ ਵਰਗਾਂ ਦੇ ਉਮੀਦਵਾਰਾਂ ਲਈ ਐਪਲੀਕੇਸ਼ਨ ਮੁਫਤ ਹੈ।
ਇਸ ਤਰ੍ਹਾਂ ਕਰੋ ਅਪਲਾਈ— ਉਮੀਦਵਾਰ ਸੰਬੰਧਿਤ ਵੈਬਸਾਈਟ 'ਤੇ ਜਾ ਕੇ ਕਲਿੱਕ ਕਰਕੇ ਆਨਲਾਈਨ ਐਪਲੀਕੇਸ਼ਨ ਪ੍ਰਕਿਰਿਆ ਨੂੰ ਪੂਰੀ ਕਰਨ ਅਤੇ ਅਗਲੀ ਚੋਣ ਪ੍ਰਕਿਰਿਆ ਲਈ ਆਨਲਾਈਨ ਅਰਜ਼ੀ ਫਾਰਮ ਦਾ ਪ੍ਰਿੰਟਆਉਟ ਪ੍ਰਾਪਤ ਕਰ ਲੈਣ।
ਐਲਫਿੰਸਟਨ ਪੁੱਲ ਭੱਜਦੌੜ: ਰੇਲਵੇ ਨੇ 36 ਪੀੜਤਾਂ ਨੂੰ ਦਿੱਤਾ ਮੁਆਵਜ਼ਾ
NEXT STORY