ਮੁੰਬਈ— ਬ੍ਰਹਿਣਮੁੰਬਈ ਨਗਰ ਨਿਗਰ ਚੋਣਾਂ 'ਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣ 'ਚ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਾਂਰਗਸ ਦੇ ਬੁਲਾਰੇ ਸੰਜੈ ਨਿਰੂਪਮ ਨੇ ਆਪਣੇ ਅਹੁੱਦੇ ਤੋਂ ਵੀਰਵਾਰ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਵੀਰਵਾਰ ਇੱਥੇ ਕਿਹਾ ਕਿ ਕਾਂਗਰਸ ਦੀ ਹਾਰ ਨੂੰ ਉਹ ਸਵੀਕਾਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਹਾਰ ਲਈ ਪਾਰਟੀ ਦੇ ਨੇਤਾ ਹੀ ਜ਼ਿੰਮੇਵਾਰ ਹਨ। ਪਾਰਟੀ ਦੀ ਆਪਣੀ ਲੜਾਈ ਹੀ ਹਾਰ ਦਾ ਕਾਰਨ ਹੈ। ਕਾਂਗਰਸ ਮੁੰਬਈ 'ਚ ਸਾਲ 2012 ਦੀਆਂ ਚੋਣਾਂ 'ਚ 51 ਸੀਟਾਂ ਨਾਲ ਜੇਤੂ ਰਹੀ ਸੀ ਜਦਕਿ ਇਸ ਵਾਰ 22 ਸੀਟ 'ਤੇ ਅੱਗੇ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਦੇ ਆਪਸੀ ਲੜਾਈ ਤੋਂ ਜਾਣੂ ਹਨ।
ਹਿਜ਼ਬੁਲ ਮੁਜਾਹਿਦੀਨ ਨੇ ਲਈ ਸ਼ੋਪੀਆਂ ਹਮਲੇ ਦੀ ਜਿੰਮੇਵਾਰੀ
NEXT STORY