ਤਸਵੀਰਾਂ : ਜਦੋਂ ਅਧਿਆਪਕਾਂ ਨੇ ਲੁਹਾਏ ਕੁੜੀਆਂ ਦੇ ਦੁਪੱਟੇ ਅਤੇ ਫਿਰ...

You Are HereNational
Monday, March 20, 2017-3:30 PM

ਕਾਨਪੁਰ— ਯੂ. ਪੀ. ਬੋਰਡ ਦੇ ਇਮਤਿਹਾਨ ਨੂੰ ਲੈ ਕੇ ਸੋਮਵਾਰ ਗੰਭੀਰ ਤੌਰ 'ਤੇ ਚੈਕਿੰਗ ਕੀਤੀ ਗਈ। ਅਸਲ 'ਚ ਸੋਮਵਾਰ ਹਾਈ ਸਕੂਲ ਦਾ ਗਣਿਤ ਦਾ ਪੇਪਰ ਹੋਣਾ ਹੈ। ਅਜਿਹੇ 'ਚ ਹਰ ਸੈਂਟਰ 'ਤੇ ਇਮਤਿਹਾਨ ਦੇਣ ਆਏ ਇਕ-ਇਕ ਵਿਦਿਆਰਥੀ ਅਤੇ ਵਿਦਿਆਰਥਣਾਂ ਦੀ ਗੰਭੀਰ ਤੌਰ 'ਤੇ ਚੈਕਿੰਗ ਕਰਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਸੈਂਟਰ 'ਤੇ ਲੜਕੀਆਂ ਦੇ ਦੁਪੱਟੇ ਲੁਹਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਨੂੰ ਲੈ ਕੇ ਕਈ ਲੜਕੀਆਂ ਨੇ ਇਤਰਾਜ਼ ਵੀ ਜਤਾਇਆ ਪਰ ਸਕੂਲ ਪ੍ਰਸ਼ਾਸਨ ਦੇ ਸਖਤੀ ਦੇ ਸਾਹਮਣੇ ਕਿਸੇ ਵੀ ਵਿਦਿਆਰਥਨ ਨੇ ਕੋਈ ਵਿਰੋਧ ਨਹੀਂ ਕੀਤਾ।

Popular News

!-- -->