ਭਿਵੰਡੀ 'ਚ ਕਾਂਗਰਸੀ ਨੇਤਾ ਦੀ ਗੋਲੀ ਮਾਰ ਹੱਤਿਆ

You Are HereNational
Wednesday, February 15, 2017-1:55 AM

ਠਾਣੇ— ਭਿਵੰਡੀ ਨਗਰ ਨਿਗਮ 'ਚ ਕਾਂਗਰਸੀ ਨੇਤਾ ਦੀ ਮੰਗਵਾਰ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਕਿਹਾ ਕਿ ਭਿਵੰਡੀ ਨਿਜ਼ਾਮਪੁਰ ਨਗਰ ਨਿਗਮ 'ਚ ਕਾਂਗਰਸੀ ਨੇਤਾ ਮਨੋਜ ਮਹਾਤਰੇ 'ਤੇ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫਿਰ ਨੇੜੇਓਂ ਉਸ ਨੂੰ ਗੋਲੀ ਮਾਰ ਦਿੱਤੀ।

ਭਿਵੰਡੀ ਜ਼ੋਨ ਦੋ ਦੇ ਡਿਪਟੀ ਕਮਿਸ਼ਨਰ ਮਨੋਜ ਪਾਟਿਲ ਨੇ ਕਿਹਾ ਕਿ ਮਹਾਤਰੇ ਭਿਵੰਡੀ ਇਲਾਕੇ ਦੇ ਕਾਲਵਾ ਦੇ ਰਹਿਣ ਵਾਲੇ ਸਨ। ਨਿਜੀ ਦੁਸ਼ਮਨੀ ਦੇ ਕਾਰਨ ਉਹ ਸ਼ਹਿਰ 'ਚ ਓਸਵਾਲ ਵਾੜੀ 'ਚ ਰਹਿਣ ਲੱਗੇ ਸਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.