ਜੋਧਪੁਰ— ਇਥੇ ਦੀ ਇਕ ਅਦਾਲਤ ਨੇ ਸਲਮਾਨ ਖਾਨ ਦੇ ਖਿਲਾਫ ਦਰਜ ਆਰਮਜ਼ ਦੇ ਇਕ ਮਾਮਲੇ 'ਤੇ ਅੱਜ ਫੈਸਲਾ ਸੁਣਾਏਗੀ।
ਸਲਮਾਨ ਦੇ ਖਿਲਾਫ ਦਰਜ ਚਾਰ ਮਾਮਲਿਆਂ 'ਚੋਂ ਇਕ, ਜਿਸ ਦੀ ਸੁਣਵਾਈ ਲਈ ਖਾਨ ਅਤੇ ਉਨ੍ਹਾਂ ਦੀ ਭੈਣ ਅਲਵੀਰਾ ਬੀਤੀ ਸ਼ਾਮ ਇਥੇ ਪਹੁੰਚੇ ਸਨ। ਉਹ ਅੱਜ ਅਦਾਲਤ 'ਚ ਪੇਸ਼ ਹੋਣਗੇ। ਇਸ ਮਾਮਲੇ ਦੀ ਸਾਰੀ ਕਾਰਵਾਈ 9 ਜਨਵਰੀ ਨੂੰ ਪੂਰੀ ਹੋ ਗਈ ਸੀ ਅਤੇ ਜੱਜ ਦਲਪਤ ਸਿੰਘ ਰਾਜਪੁਰੋਹਿਤ ਨੇ ਸਲਮਾਨ ਨੂੰ ਅਦਾਲਤ 'ਚ ਪੇਸ਼ ਹੋਣ ਦਾ ਆਦੇਸ਼ ਦਿੰਦੇ ਹੋਏ ਆਪਣਾ ਫੈਸਲਾ 18 ਜਨਵਰੀ ਤੱਕ ਲਈ ਸੁਰੱਖਿਅਤ ਰੱਖ ਲਿਆ ਸੀ।
ਲੋੜ ਪੈਣ 'ਤੇ ਜ਼ਾਇਰਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ : ਜਤਿੰਦਰ ਸਿੰਘ
NEXT STORY