ਇੰਟਰਵਿਊ ਰਾਹੀਂ ਸਿੱਧੀ ਭਰਤੀ, ਬੇਰੁਜ਼ਗਾਰ ਨੌਜਵਾਨਾਂ ਲਈ ਚੰਗੀ ਖ਼ਬਰ

You Are HereNational
Sunday, April 15, 2018-1:32 PM

ਨਾਸਿਕ— ਡਿਗਰੀ ਅਤੇ ਡਿਪਲੋਮਾ ਕਰਤਾਵਾਂ ਲਈ ਚੰਗੀ ਖ਼ਬਰ ਹੈ। ਦੱਸਣਾ ਚਾਹੁੰਦੇ ਹਾਂ ਕਿ ਇੰਟਰਵਿਊ ਪਾਸ ਕਰਦੇ ਹੀ ਸਿੱਧੇ ਨੌਕਰੀ ਮਿਲ ਜਾਵੇਗੀ। 23 ਤੋਂ 24 ਅਪ੍ਰੈਲ ਨੂੰ ਇੰਟਰਵਿਊ ਹੋਵੇਗੀ। ਉਮੀਦਵਾਰ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਐਪਲੀਕੇਸ਼ਨ ਭੇਜ ਸਕਦੇ ਹਨ।
ਕੁਲ ਅਹੁਦੇ- 240
ਅਹੁਦਿਆਂ ਦਾ ਵੇਰਵਾ- ਇੰਜੀਨੀਅਰਿੰਗ ਗ੍ਰੈਜੂਏਟ ਅਪ੍ਰੈਂਟਿਸ ਅਤੇ ਟੈਕਨੀਸ਼ੀਅਨ ਅਪ੍ਰੈਂਟਿਸ
ਵਿਦਿਅਕ ਯੋਗਤਾ- ਇੰਜੀਨੀਅਰਿੰਗ/ਟੈਕਨੋਲੇਜੀ 'ਚ ਡਿਗਰੀ/ਡਿਪਲੋਪਾ (ਅਹੁਦੇ ਅਨੁਸਾਰ)
ਚੋਣ ਪ੍ਰਕਿਰਿਆ- ਇੰਟਰਵਿਊ
ਇੰਟਰਵਿਊ ਸਥਾਨ- ਕਰਮਵੀਰ ਕਾਕਾਸਾਹਿਬ ਵਾਘ ਇੰਸਟੀਚਿਊਟ ਆਫ ਇੰਜਨੀਅਰਿੰਗ ਐਜੂਕੇਸ਼ਨ ਐਂਡ ਰਿਸਰਚ ਹੀਰਾਬਾਈ ਹਰਿਦਾਸ ਵਿਦਿਆਨਗਰੀ, ਅਮਿੰ੍ਰਤਧਾਮ, ਨਾਸਿਕ, ਮਹਾਰਾਸ਼ਟਰ-422003
ਆਖਰੀ ਤਾਰੀਖ— 23, 24 ਅਪ੍ਰੈਲ, 2018

Edited By

Parveen

Parveen is News Editor at Jagbani.

!-- -->