ਨਵੀਂ ਦਿੱਲੀ — ਤਿਹਾੜ ਜੇਲ ਵਿਚ ਬੰਦ ਪ੍ਰਭਾਵਸ਼ਾਲੀ ਕੈਦੀਆਂ ਨੂੰ ਡਰਾਈ ਫਰੂਟ ਅਤੇ ਪ੍ਰੋਟੀਨ ਵਾਲੇ ਭੋਜਨ ਦਿੱਤੇ ਜਾਂਦੇ ਹਨ।
ਇਸ ਗੱਲ ਦਾ ਨੋਟਿਸ ਲੈਂਦੇ ਹੋਏ ਅਧਿਕਾਰੀਆਂ ਨੇ ਇਕ ਸਰਕੂਲਰ ਜਾਰੀ ਕਰ ਕੇ ਸਭ ਕੈਦੀਆਂ ਦੀ ਡਾਈਟ ਦੀ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ। ਜੇਲ ਸੁਪਰਡੈਂਟ ਦੀ ਪ੍ਰਵਾਨਗੀ ਤੋਂ ਬਿਨਾਂ ਯੂਨਾਨੀ ਅਤੇ ਆਯੂਰਵੈਦਿਕ ਡਾਕਟਰਾਂ ਵਲੋਂ ਕੈਦੀਆਂ ਨੂੰ ਡਰਾਈ ਫਰੂਟ ਲਿਖ ਕੇ ਦਿੱਤੇ ਜਾਂਦੇ ਹਨ। ਜੋ ਡਾਕਟਰ ਕੈਦੀਆਂ ਲਈ ਡਰਾਈ ਫਰੂਟ ਅਤੇ ਐਨਰਜੀ ਡ੍ਰਿੰਕ ਲਿਖ ਕੇ ਦਿੰਦੇ ਰਹੇ ਹਨ, ਦੀ ਵੀ ਜਾਂਚ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਫਾਰੂਕ ਅਬਦੁੱਲਾ ਨੇ ਭਾਰਤ ਖਿਲਾਭ ਦਿੱਤਾ ਵਿਵਾਦਿਤ ਬਿਆਨ
NEXT STORY