ਇੰਦੌਰ— ਬਹੁ-ਚਰਚਿਤ ਘਟਨਾਚੱਕਰ ਦੌਰਾਨ 2 ਸਾਲ ਪਹਿਲਾਂ ਭਾਰਤ ਆਈ ਗੀਤਾ ਨੇ ਬਿਹਾਰ ਦੇ ਉਸ ਮੁਸਲਿਮ ਜੋੜੇ ਨੂੰ ਪਛਾਣਨ ਤੋਂ ਸੋਮਵਾਰ ਸਪੱਸ਼ਟ ਇਨਕਾਰ ਕਰ ਦਿੱਤਾ ਜੋ ਇਸ ਗੂੰਗੀ-ਬੋਲੀ ਕੁੜੀ ਨੂੰ ਆਪਣੀ ਗੁਆਚੀ ਬੇਟੀ ਦੱਸ ਰਿਹਾ ਸੀ। ਉਸਨੇ ਇਸ਼ਾਰਿਆਂ ਨਾਲ ਕਿਹਾ ਕਿ ਉਹ ਹਿੰਦੂ ਦੇਵੀ ਦੇਵਤਿਆਂ ਦੀ ਉਪਾਸਕ ਹੈ ਅਤੇ ਮੁਸਲਿਮ ਪਰਿਵਾਰ ਨਾਲ ਸਬੰਧ ਨਹੀਂ ਰੱਖਦੀ।
ਬਦਮਾਸ਼ਾਂ ਨੇ ਡੀ. ਐੈੱਮ. ਆਫਿਸ ਨਜ਼ਦੀਕ ਨੌਜਵਾਨ ਦੀ ਕੀਤੀ ਹੱਤਿਆ, ਫੈਲੀ ਸਨਸਨੀ
NEXT STORY