ਭਿੰਡ— ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਦੇ ਅਟੇਰ ਵਿਧਾਨ ਸਭਾ ਉਪ ਚੋਣਾਂ ਦੇ ਲਈ ਹੋਣ ਵਾਲੀ ਟ੍ਰੇਨਿੰਗ 'ਚ ਗੈਰ-ਹਾਜ਼ਰ ਰਹੇ 31 ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਅਧਿਕਾਰਕ ਜਾਣਕਾਰੀ ਦੇ ਮੁਤਾਬਕ ਅਟੇਰ ਉਪ ਚੋਣਾਂ ਦੇ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਵੋਟਿੰਗ ਨੂੰ ਲੈ ਕੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸਿਖਲਾਈ 'ਚ 31 ਕਰਮਚਾਰੀਆਂ ਦੇ ਬਿਨਾਂ ਕੋਈ ਕਾਰਨ ਦੱਸੇ ਗੈਰ-ਹਾਜ਼ਰ ਰਹਿਣ 'ਤੇ ਕੱਲ੍ਹ ਕਲੈਕਟਰ ਈਲੈਯਾ ਰਾਜਾ ਟੀ ਨੇ ਨੋਟਿਸ ਜਾਰੀ ਕੀਤੇ ਹਨ।
ਮੌਤ ਦੇ ਝੂਠੇ ਵੀਡੀਓ 'ਤੇ ਬੋਲੀ ਤੇਜ਼ ਬਹਾਦਰ ਦੀ ਪਤਨੀ, ਕਿਹਾ- ਮੇਰੀ ਰੋਜ਼ ਹੁੰਦੀ ਹੈ ਉਨ੍ਹਾਂ ਨਾਲ ਗੱਲ (ਤਸਵੀਰਾਂ)
NEXT STORY