ਨਵੀਂ ਦਿੱਲੀ—ਆਮ ਆਦਮੀ ਪਾਰਟੀਆਂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪਾਰਟੀ 'ਚ ਮਚੇ ਘਮਾਸਾਨ ਨੇ ਆਪ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਸ ਸਮੇਂ 'ਚ ਆਮਦਨ ਟੈਕਸ ਵਿਭਾਗ ਨੇ ਵੀ ਕੇਜਰੀਵਾਲ ਨੂੰ ਇਕ ਵੱਡਾ ਝਟਕਾ ਦੇ ਦਿੱਤਾ ਹੈ। ਅਸਲ 'ਚ ਆਮਦਨ ਵਿਭਾਗ ਨੇ ਪਾਰਟੀ ਨੂੰ ਮਿਲੇ 2 ਕਰੋੜ ਰੁਪਇਆਂ ਜਾ ਚੰਦਾ ਨਹੀਂ ਮੰਨਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਇਸ ਮਾਮਲੇ 'ਚ ਕੋਈ ਸਪੱਸ਼ਟੀਕਰਨ ਨਹੀਂ ਦੇ ਸਕੀ ਹੈ ਕਿ 2 ਕਰੋੜ ਕਿੱਥੋਂ ਤੋਂ ਆਏ ਇਹ ਹੀ ਕਾਰਨ ਹੈ ਕਿ ਆਈ.ਟੀ. ਇਸ ਪਾਰਟੀ ਦੀ ਇਨਕਮ ਮੰਨ ਰਿਹਾ ਹੈ।
ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਨੂੰ 2015 'ਚ ਚਾਰ 50-50 ਲੱਖ ਦੇ ਡਰਾਟਾਂ ਦੇ ਰਾਹੀਂ 2 ਕਰੋੜ ਰੁਪਏ ਚੰਦੇ ਦੇ ਰੂਪ 'ਚ ਮਿਲੇ ਸੀ। ਚੰਗੇ ਦੀ ਇਸ ਰਾਸ਼ੀ 'ਚ ਬਕਾਇਆ ਰਾਸ਼ੀ ਨੂੰ ਦੇਖਦੇ ਹੋਏ ਇਸ ਦੇ ਖਿਲਾਫ ਆਮਦਨ ਟੈਕਸ ਵਿਭਾਗ 'ਚ ਸ਼ਿਕਾਇਤ ਹੋਈ ਸੀ, ਜਿਸ ਦੀ ਜਾਂਚ ਚੱਲ ਰਹੀ ਹੈ।
ਡਰਾਈਵਰ ਨੂੰ ਆ ਗਈ ਨੀਂਦ ਦੀ ਝਪਕੀ, ਗੱਡੀ ਦਰਖੱਤ ਨਾਲ ਟਕਰਾਈ, 2 ਦੀ ਮੌਤ
NEXT STORY