ਨਵੀਂ ਦਿੱਲੀ— ਕੇਵਿਚਕਾਰ ਕੇਂਦਰੀ ਸਿਹਤ ਮੰਤਰਾਲਾ ਨੇ ਆਮ ਜਨਤਾ ਅਤੇ ਸਿਹਤ ਸੇਵਾ ਕਰਮਚਾਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਜ਼ਿਆਦਾ ਖਤਰੇ ਵਾਲੇ ਇਲਾਕਿਆਂ 'ਚ ਕਿਸ ਤਰ੍ਹਾਂ ਸਾਵਧਾਨੀ ਵਾਲੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਨਾਲ ਹੀ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਬੀਮਾਰੀ ਕਿਸ ਤਰ੍ਹਾਂ ਫੈਲਦੀ ਹੈ ਅਤੇ ਇਸ ਦੇ ਕੀ ਲੱਛਣ ਹੁੰਦੇ ਹਨ।
ਮੰਤਰਾਲਾ ਨੇ ਜਾਰੀ ਕੀਤੀ ਇਹ ਐਡਵਾਇਜ਼ਰੀ—
-ਜ਼ਮੀਨ 'ਤੇ ਪਏ ਪਹਿਲਾਂ ਤੋਂ ਖਾਦੇ ਹੋਏ ਫਲਾਂ ਨੂੰ ਖਾਣ ਤੋਂ ਮਨ੍ਹਾ ਕੀਤਾ ਹੈ।
- ਸਿਰਫ ਤਾਜ਼ਾ ਫਲ ਖਾਣ ਦੀ ਸਲਾਹ ਦਿੱਤੀ ਗਈ।
- ਬੀਮਾਰੀ ਨੂੰ ਹੋਰ ਮੈਂਬਰਾਂ ਤੱਕ ਫੈਲਣ ਤੋਂ ਰੋਕਣ ਲਈ ਬਦਲਾਅ ਕਰਨੇ ਚਾਹੀਦੇ ਹਨ।
- ਸੂਚਨਾ ਦਿੱਤੀ ਗਈ ਹੈ ਕਿ ਚਮਗਾਦੜ, ਸੂਰ, ਕੁੱਤੇ, ਘੋੜਿਆਂ ਵਰਗੇ ਜਾਨਵਰਾਂ 'ਚ ਫੈਲਣ ਵਾਲਾ ਨਿਪਾਹ ਵਾਇਰਸ ਜਾਨਵਰਾਂ ਤੋਂ ਮਨੁੱਖਾਂ 'ਚ ਵੀ ਫੈਲ ਸਕਦਾ ਹੈ ਅਤੇ ਇਸ ਨਾਲ ਕਈ ਵਾਰ ਮਨੁੱਖਾਂ ਨੂੰ ਗੰਭੀਰ ਬੀਮਾਰੀ ਵੀ ਹੋ ਸਕਦੀ ਹੈ।
- ਖਜ਼ੂਰ ਨਾ ਖਾਣ ਦੀ ਸਲਾਹ ਵੀ ਦਿੱਤੀ ਗਈ ਹੈ।
- ਕੇਲੇ, ਅੰਬ ਨੂੰ ਧੋ ਕੇ ਖਾਣ ਦੀ ਸਲਾਹ ਦਿੱਤੀ ਗਈ ਹੈ।
ਲਗਾਤਾਰ ਚਾਰ ਹਾਰਾਂ ਦੇ ਬਾਅਦ ਵੀ ਹੈਦਰਾਬਾਦ 'ਚ ਹੈ ਫਾਈਨਲ 'ਚ ਪਹੁੰਚਣ ਦਾ ਦਮ: ਸਾਹਾ
NEXT STORY