ਅਗਲੇ ਮਹੀਨੇ ਤੋਂ ਫਿਲਮ ਤੇ ਗਾਣੇ ਰੇਲ ਸਫਰ ਨੂੰ ਬਣਾਉਣਗੇ ਸੁਹਾਵਣਾ

You Are HereNational
Tuesday, March 21, 2017-3:11 AM
ਨਵੀਂ ਦਿੱਲੀ—ਅਗਲੇ ਮਹੀਨੇ ਤੋਂ ਰੇਲ ਯਾਤਰਾ ਦੌਰਾਨ ਤੁਸੀਂ ਟੀ. ਵੀ. ਲੜੀਵਾਰ, ਫਿਲਮਾਂ, ਛੋਟੇ ਵੀਡੀਓ, ਬੱਚਿਆਂ ਦੇ ਸ਼ੋਅ, ਅਧਿਆਤਮਕ ਸ਼ੋਅ, ਫਿਲਮੀ ਗੀਤ, ਖੇਤਰੀ ਗੀਤ ਅਤੇ ਅਧਿਆਤਮਕ ਸੰਗੀਤ, ਇਲੈਕਟ੍ਰਾਨਿਕ ਅਖਬਾਰ, ਗੇਮ ਅਤੇ ਵਿੱਦਿਅਕ ਸਮੱਗਰੀ ਆਦਿ ਦੀ ਫਰਮਾਇਸ਼ ਕਰ ਸਕੋਗੇ। ਰੇਲ ਮੰਤਰਾਲਾ ਨੇ ਕੰਟੈਂਟ ਆਨ ਡਿਮਾਂਡ (ਸੀ. ਓ. ਡੀ.) ਅਤੇ ਰੇਲ ਰੇਡੀਓ ਸਰਵਿਸਿਜ਼ ਮੁਹੱਈਆ ਕਰਵਾਉਣ ਲਈ ਟੈਂਡਰ ਮੰਗਵਾਏ ਹਨ ਅਤੇ ਉਮੀਦ ਹੈ ਕਿ ਅਪ੍ਰੈਲ ਤੋਂ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.