ਅਹਿਮਦਾਬਾਦ— ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਅਹਿਮਦਾਬਾਦ ਦੇ ਨਾਂ ਤੋਂ ਹੈ। ਜਿਸ 'ਚ ਇਕ ਔਰਤ ਇਕ ਪੁਲਸ ਸਟੇਸ਼ਨ 'ਚ ਪੁਲਸ ਕਰਮਚਾਰੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਕਰ ਰਹੀ ਹੈ ਅਤੇ ਆਪਣੇ ਕੱਪੜੇ ਉਤਾਰ ਰਹੀ ਹੈ।
ਔਰਤ ਦੀ ਇਸ ਹਰਕਤ ਨੂੰ ਪੁਲਸ ਚੁੱਪਚਾਪ ਦੇਖਦੀ ਰਹਿੰਦੀ ਹੈ। ਜਦੋਂ ਇਸ ਪੂਰੇ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਇਹ ਵੀਡੀਓ ਅਹਿਮਦਾਬਾਦ ਦੇ ਨਾਂ ਨਾਲ ਵਾਇਰਲ ਹੋਈ ਹੈ। ਜਦੋਂ ਇਸ ਬਾਰੇ ਜਦੋਂ ਅਹਿਮਦਾਬਾਦ ਦੇ ਸੇਟੇਲਾਈਟ ਪੁਲਸ ਥਾਣੇ 'ਚ ਸੰਪਰਕ ਕੀਤਾ ਗਿਆ ਤਾਂ ਪੁਲਸ ਇੰਸਪੈਕਟਰ ਐੱਮ.ਯੂ. ਮਸੀ ਨੇ ਦੱਸਿਆ ਕਿ ਇਹ ਵੀਡੀਓ ਅਹਿਮਦਾਬਾਦ ਦੇ ਕਿਸੇ ਵੀ ਪੁਲਸ ਥਾਣੇ ਦੀ ਨਹੀਂ ਹੈ। ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
'ਮੈਂ ਪਤੀ ਦੇ ਬਿਨਾਂ ਨਹੀਂ ਰਹਿ ਸਕਦੀ' ਅਤੇ ਮਾਰੀ 5ਵੀਂ ਮੰਜ਼ਲ ਤੋਂ ਛਾਲ (ਤਸਵੀਰਾਂ)
NEXT STORY