ਪੁਲਸ ਨੇ ਜੰਮੂ ਦੇ ਰਿਆਸੀ ਜ਼ਿਲੇ 'ਚੋਂ ਅੱਤਵਾਦੀ ਨੂੰ ਕੀਤਾ ਕਾਬੂ


You Are HereNational
Monday, March 20, 2017-10:43 PM

ਜੰਮੂ — ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਪੁਲਸ ਨੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜਾ ਪੁਲਸ ਦੇ ਡਰ ਕਾਰਨ ਅਰਨਸ ਇਲਾਕੇ 'ਚ ਲੁੱਕਿਆ ਹੋਇਆ ਸੀ। ਪੁਲਸ ਨੇ ਇਸ ਇਲਾਕੇ ਦੀ ਘੇਰਾਬੰਦੀ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ। ਹਲੇਂ ਤੱਕ ਪੁਲਸ ਨੇ ਇਸ ਅੱਤਵਾਦੀ ਦੇ ਨਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.