ਚੰਡੀਗੜ੍ਹ — ਰਾਸ਼ਟਰਪਤੀ ਚੋਣਾਂ ਦੇ ਲਈ ਹਰਿਆਣਾ ਵਿਧਾਨ ਸਭਾ ਵਿੱਚ ਵੋਟਿੰਗ ਪੂਰੀ ਹੋ ਚੁੱਕੀ ਹੈ, ਸਾਰੇ 90 ਵਿਧਾਇਕਾਂ ਨੇ ਆਪਣੇ ਵੋਟਾਂ ਦੇ ਹੱਕ ਦਾ ਇਸਤੇਮਾਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਚੋਣਾਂ ਸਵੇਰੇ 10 ਵਜੇ ਸ਼ੁਰੂ ਹੋਈਆਂ ਸਨ। ਰਾਸ਼ਟਰਪਤੀ ਚੋਣਾਂ, 2017 ਨਿਰਪੱਖ ਅਤੇ ਸ਼ਾਂਤੀਪੂਰਣ ਤਰੀਕੇ ਨਾਲ ਸਮਾਪਤ ਹੋ ਗਈਆਂ ਹਨ। ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਹੋਵੇਗੀ ਅਤੇ ਉਸੇ ਦਿਨ ਸ਼ਾਮ ਤੱਕ ਨਤੀਜੇ ਵੀ ਘੋਸ਼ਿਤ ਕਰ ਦਿੱਤੇ ਜਾਣਗੇ।
ਕੁਲ ਵਿਧਾਇਕ 90
ਵਿਧਾਇਕਾਂ ਦੀ ਕੁੱਲ ਵੋਟ ਵੈਲੀਊ 112
ਭਾਜਪਾ ਵਿਧਾਇਕ ਦੀ ਵੋਟ ਵੈਲੀਓ 05264
ਇਨੇਲੋ ਵਿਧਾਇਕਾਂ ਦੀ ਵੋਟ ਵੈਲੀਓ 02128
ਕਾਂਗਰਸ ਵਿਧਾਇਕਾਂ ਦੀ ਵੋਟ ਵੈਲੀਓ 01904
5 ਨਿਰਦਲੀ ਵਿਧਾਇਕਾਂ ਦੀ ਵੋਟ ਵੈਲੀਓ 00560
01 ਅਕਾਲੀ ਵਿਧਾਇਕ ਦੀ ਵੋਟ ਵੈਲੀਓ 00112
01 ਬਸਪਾ ਵਿਧਾਇਕ ਦੀ ਵੋਟ ਵੈਲੀਓ 0112
ਮਹਿਲਾ ਨਾਲ ਲਿਪਟ ਕੇ ਸੌਂਦਾ ਹੈ ਅਜਗਰ, ਡਾਕਟਰ ਨੇ ਦੱਸਿਆ ਸੱਚ ਤਾਂ ਕੰਬ ਗਈ ਰੂਹ!
NEXT STORY