ਰਾਮਪੁਰ : ਉੱਤਰ ਪ੍ਰਦੇਸ਼ ਦੇ ਰਾਮਪੁਰ ਵਿਚ ਮੰਗਤਿਆਂ ਦੇ ਇਕ ਸਮੂਹ ਨੇ ਫੈਸਲਾ ਕੀਤਾ ਹੈ ਕਿ ਉਹ ਭੀਖ ਵਿਚ ਇਕ ਰੁਪਏ ਦਾ ਸਿੱਕਾ ਨਹੀਂ ਲੈਣਗੇ। ਇਕ ਮੰਗਤੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1,000 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਸਨ, ਹੁਣ ਅਸੀਂ ਇਕ ਰੁਪਏ ਦਾ ਸਿੱਕਾ ਨਹੀਂ ਲਵਾਂਗੇ ਕਿਉਂਕਿ ਇਸ ਦਾ ਆਕਾਰ 50 ਪੈਸੇ ਦੇ ਸਿੱਕੇ ਵਰਗਾ ਹੈ। ਮੰਗਤਿਆਂ ਨੇ ਦੋਸ਼ ਲਾਇਆ ਕਿ ਦੁਕਾਨਦਾਰ ਤੇ ਰਿਕਸ਼ੇ ਵਾਲੇ ਵੀ ਸਿੱਕੇ ਦਾ ਆਕਾਰ ਛੋਟਾ ਹੋਣ ਕਾਰਨ ਉਨ੍ਹਾਂ ਤੋਂ ਇਹ ਸਿੱਕਾ ਨਹੀਂ ਲੈਂਦੇ।
ਸਾਇਰਾ ਬਾਨੋ ਨੇ ਬਿਲਡਰ ਖਿਲਾਫ ਕਰਵਾਈ ਸ਼ਿਕਾਇਤ ਦਰਜ
NEXT STORY